PSPCL ਨੇ ਸੰਜੀਵ ਸੂਦ, ਨਵੀਨ ਕੁਮਾਰ ਤੇ ਪੂਨਰਦੀਪ ਸਿੰਘ ਨੂੰ ਮੁੱਖ ਇੰਜੀਨੀਅਰ ਵਜੋਂ ਦਿੱਤੀ ਤਰੱਕੀ

06/30/2022 9:06:31 PM

ਪਟਿਆਲਾ-ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਇਕ ਹੁਕਮ ਜਾਰੀ ਕਰਕੇ ਇੰਜੀਨੀਅਰ ਸੰਜੀਵ ਕੁਮਾਰ ਸੂਦ ਉਪ ਮੁੱਖ ਇੰਜਨੀਅਰ ਈ.ਡੀ. ਨੂੰ ਤਰੱਕੀ ਦੇ ਕਿ ਮੁੱਖ ਇੰਜੀਨੀਅਰ ਟੀ ਐੱਸ, ਇੰਜੀਨੀਅਰ ਨਵੀਨ ਕੁਮਾਰ ਉਪ ਮੁੱਖ ਇੰਜੀਨੀਅਰ ਜੋ ਕਿ ਪੀ.ਐੱਸ.ਟੀ.ਸੀ.ਐੱਲ 'ਚ ਤਾਇਨਾਤ ਸਨ, ਨੂੰ ਤਰੱਕੀ ਦੇ ਕੇ ਮੁੱਖ ਇੰਜੀਨੀਅਰ ਟੈਕਨੀਕਲ ਆਡਿਟ 'ਤੇ ਇੰਸਪੈਸ਼ਨ ਲਗਾਇਆ ਗਿਆ ਹੈ। ਇਸ ਤੋਂ ਇਲਾਵਾ ਉਪ ਮੁੱਖ ਇੰਜੀਨੀਅਰ ਇਨਫੋਰਸਮੈਟ ਇੰਜੀਨੀਅਰ ਪੂਨਰਦੀਪ ਸਿੰਘ ਨੂੰ ਤਰੱਕੀ ਦੇ ਕੇ ਮੁੱਖ ਇੰਜੀਨੀਅਰ ਸੰਚਾਲਣ ਵੈਸਟ ਜ਼ੋਨ ਤਾਇਨਾਤ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਮਹਾਰਾਸ਼ਟਰ : ਏਕਨਾਥ ਸ਼ਿੰਦੇ ਬਣੇ CM, ਫੜਨਵੀਸ ਨੇ ਡਿਪਟੀ CM ਅਹੁਦੇ ਵਜੋਂ ਚੁੱਕੀ ਸਹੁੰ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Karan Kumar

Content Editor

Related News