ਪਰਵਿੰਦਰ ਸਿੰਘ ਭੰਡਾਰੀ ਦੀ ਅੰਤਿਮ ਅਰਦਾਸ 24 ਅਗਸਤ ਨੂੰ
Thursday, Aug 21, 2025 - 04:57 PM (IST)

ਗੁਰੂਹਰਸਹਾਏ - ਤਰਲੋਕ ਸਿੰਘ ਭੰਡਾਰੀ ਦੇ ਪੁੱਤਰ ਪਰਵਿੰਦਰ ਸਿੰਘ ਭੰਡਾਰੀ 17 ਅਗਸਤ ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਅਕਾਲ ਚਲਾਣਾ ਕਰ ਗਏ ਹਨ। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ 24 ਅਗਸਤ ਐਤਵਾਰ ਨੂੰ ਰੱਖੀ ਗਈ ਹੈ। ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਐਤਵਾਰ ਨੂੰ ਦੁਪਹਿਰ 12 ਤੋਂ 1 ਵਜੇ ਤੱਕ ਗੁਰਦੁਆਰਾ ਕਲਗੀਧਰ ਸਾਹਿਬ ਪਿੰਡ ਲੈਪੋ ਤਹਿਸੀਲ ਗੁਰੂਹਰਸਹਾਏ ਵਿਖੇ ਹੋਵੇਗੀ।