ਮਮਦੋਟ : ਕਸਬਾ ਹਜ਼ਾਰਾ ਸਿੰਘ ਵਾਲਾ 'ਚ ਵੋਟਿੰਗ ਜਾਰੀ

Sunday, Dec 30, 2018 - 10:54 AM (IST)

ਮਮਦੋਟ : ਕਸਬਾ ਹਜ਼ਾਰਾ ਸਿੰਘ ਵਾਲਾ 'ਚ ਵੋਟਿੰਗ ਜਾਰੀ

ਮਮਦੋਟ (ਸੰਦੀਪ) - ਫਿਰੋਜ਼ਪੁਰ ਦੇ ਕਸਬਾ ਮਮਦੋਟ 'ਚ ਪੰਚਾਇਤੀ ਚੋਣਾਂ ਸ਼ਾਂਤੀ ਪੁਰਵਕ ਢੰਗ ਅਤੇ ਸ਼ਰਾਬ ਰਹਿਣ ਹੋ ਰਹੀਆਂ ਹਨ। ਦੱਸ ਦੇਈਏ ਕਿ ਮਮਦੋਟ ਦੇ ਕਸਬਾ ਹਜ਼ਾਰਾ ਸਿੰਘ ਵਾਲਾ 'ਚ ਠੰਡ ਦੇ ਬਾਵਜੂਦ ਲੋਕਾਂ 'ਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ ਅਤੇ ਲੋਕ ਆਪਣੀ ਵੋਟ ਦੀ ਵਰਤੋਂ ਕਰਨ ਲਈ ਲੰਬੀਆਂ ਲਾਈਨਾਂ 'ਚ ਲੱਗੇ ਹੋਏ ਹਨ।


author

rajwinder kaur

Content Editor

Related News