ਆਜ਼ਾਦੀ ਦਿਵਸ ’ਤੇ ਘਰਾਂ ’ਚ ਤਿਰੰਗੇ ਲਗਾਉਣ ’ਤੇ ਸੁਖਪਾਲ ਖਹਿਰਾ ਨੇ ਟਵੀਟ ਕਰ ਆਖੀ ਇਹ ਗੱਲ

08/09/2022 4:16:58 PM

ਚੰਡੀਗੜ੍ਹ - 15 ਅਗਸਤ, 2022 ਆਜ਼ਾਦੀ ਦਿਵਸ ’ਤੇ ਹਰੇਕ ਘਰ ’ਚ ਤਿਰੰਗਾ ਲਹਿਰਾਉਣ ਦੇ ਨਾਲ-ਨਾਲ ਪੰਚਾਇਤ ਸੰਮਤੀ ਦੋਰਾਹਾ ਦੇ ਨਾਂ ’ਤੇ ਚੈੱਕ ਕੱਟਣ ਨੂੰ ਲੈ ਕੇ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਸਰਕਾਰ ’ਤੇ ਨਿਸ਼ਾਨਾ ਵਿੰਨ੍ਹਿਆ ਹੈ। ਸੁਖਪਾਲ ਖਹਿਰਾ ਨੇ ਇਸ ਸਬੰਧ ’ਚ ਟਵੀਟ ਕਰਦੇ ਹੋਏ ਕਿਹਾ ਕਿ ਹਰੇਕ ਪੰਚਾਇਤ ਨੂੰ ਲੋਕਾਂ ਦੇ ਘਰਾਂ 'ਤੇ ‘ਤਿਰੰਗਾ’ ਝੰਡੇ ਲਹਿਰਾਉਣ ਦੇ ਖਰਚੇ ਵਜੋਂ ਬੀ.ਡੀ.ਓਜ਼. ਨੂੰ 1-5 ਹਜ਼ਾਰ ਰੁਪਏ ਦਾ ਯੋਗਦਾਨ ਪਾਉਣ ਲਈ ਮਜਬੂਰ ਕੀਤਾ ਜਾ ਰਿਹਾ ਹੈ!

PunjabKesari

PunjabKesari


rajwinder kaur

Content Editor

Related News