ਹੋਟਲ ’ਚ ਛਾਪੇਮਾਰੀ, ਔਰਤ ਸਮੇਤ 4 ਹਿਰਾਸਤ ’ਚ

Saturday, Nov 10, 2018 - 12:52 AM (IST)

ਹੋਟਲ ’ਚ ਛਾਪੇਮਾਰੀ, ਔਰਤ ਸਮੇਤ 4 ਹਿਰਾਸਤ ’ਚ

ਮੋਗਾ, (ਅਜ਼ਾਦ)- ਅੱਜ ਮੋਗਾ ਪੁਲਸ ਵਲੋਂ ਮੋਗਾ-ਲੁਧਿਆਣਾ ਜੀ.ਟੀ. ਰੋਡ ’ਤੇ ਇਕ ਹੋਟਲ ਵਿਚ ਛਾਪਾਮਾਰੀ ਕਰਕੇ ਉਥੋਂ ਇਕ ਮਹਿਲਾ ਸਮੇਤ ਤਿੰਨ ਲਡ਼ਕਿਆਂ ਨੂੰ ਹਿਰਾਸਤ ’ਚ ਲੈ ਲਿਆ। ਥਾਣਾ ਸਿਟੀ ਮੋਗਾ ਦੇ ਇੰਚਾਰਜ ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਹਿਰਾਸਤ ’ਚ ਲਈ ਗਈ ਮਹਿਲਾ ਅਤੇ ਲਡ਼ਕਿਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਦੇ ਬਾਅਦ ਅਗਲੇਰੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।


Related News