ਕਾਂਗਰਸ ਸਰਕਾਰ ਆਉਣ ’ਤੇ ਜੀ. ਐੱਸ. ਟੀ. ’ਚ ਮਿਲੇਗੀ ਛੋਟ : ਬਿੱਟੂ

04/23/2019 3:59:06 AM

ਲੁਧਿਅਾਣਾ, (ਜ.ਬ.)- ਸੰਸਦ ਮੈਂਬਰ ਰਵਨੀਤ ਬਿੱਟੂ ਨੇ ਦਾਅਵਾ ਕੀਤਾ ਹੈ ਿਕ ਕਾਂਗਰਸ ਸਰਕਾਰ ਆਉਣ ’ਤੇ ਵਪਾਰ ਨੂੰ ਬਲ ਦੇਣ ਲਈ ਜੀ. ਐੱਸ. ਟੀ. ’ਚ ਦਿੱਤੀ ਜਾਵੇਗੀ। ਿਬੱਟੂ ਨੇ ਕਿਹਾ ਕਿ 2014 ਦੀਅਾਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਮੋਦੀ ਨੇ ਲੋਕਾਂ ਨੂੰ ਰੋਜ਼ਗਾਰ ਦੇਣ ਸਮੇਤ ਮਹਿੰਗਾਈ ਤੋਂ ਰਾਹਤ ਦਿਵਾਉਣ ਦਾ ਵਾਅਦਾ ਕੀਤਾ ਸੀ ਪਰ ਇਸ ਦੇ ਉਲਟ ਨੋਟਬੰਦੀ ਦੀ ਆੜ ’ਚ ਗਰੀਬ ਲੋਕਾਂ ਦਾ ਪੈਸਾ ਖੋਹ ਲਿਆ। ਇਸੇ ਤਰ੍ਹਾਂ ਮੋਦੀ ਨੇ ਜਿੱਦ ਕਰ ਕੇ ਜੀ. ਐੱਸ. ਟੀ. ਲਾਗੂ ਕਰ ਦਿੱਤਾ, ਜਿਸ ਨਾਲ ਬੇਰੋਜ਼ਗਾਰੀ ਅਤੇ ਮਹਿੰਗਾਈ ਵਧ ਗਈ ਹੈ। ਇਸ ਤੋਂ ਇਲਾਵਾ ਕਾਂਗਰਸ ਸਰਕਾਰ ਬਣਨ ’ਤੇ ਜੀ. ਐੱਸ. ਟੀ. ’ਚ ਛੋਟ ਦੇਣ ਦਾ ਵਾਅਦਾ ਕੀਤਾ ਹੈ।


Bharat Thapa

Content Editor

Related News