ਸੜਕ ਹਾਦਸੇ ''ਚ ਅਣਪਛਾਤੇ ਵਿਅਕਤੀ ਦੀ ਮੌਤ

04/23/2019 6:59:01 PM

ਕੁਹਾੜਾ, (ਸੰਦੀਪ)— ਬੀਤੇ ਦਿਨ ਕਰੀਬ ਸਵੇਰੇ ਸਾਢੇ ਪੰਜ ਵਜੇ ਕੁਹਾੜਾ ਲੱਖੋਵਾਲ ਸੜਕ ਤੇ ਬਿਜਲੀ ਘਰ ਦੇ ਨੇੜੇ ਇਕ ਅਣਪਛਾਤੇ ਵਿਅਕਤੀ ਦੀ ਸੜਕ ਹਾਦਸੇ 'ਚ ਜ਼ਖਮੀ ਹੋ ਗਿਆ ਸੀ। ਜਾਣਕਾਰੀ ਮੁਤਾਬਕ ਏ. ਐੱਸ.ਆਈ. ਗੁਰਦਿਆਲ ਸਿੰਘ ਥਾਣਾ ਕੂੰੰਮਕਲਾਂ ਨੇ ਦੱਸਿਆ ਕਿ ਜ਼ਖਮੀ ਹਾਲਤ 'ਚ ਪੁਲਸ ਵਲੋਂ ਉਸਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਸੀ ਪਰ ਇਲਾਜ ਦੌਰਾਨ ਉਸ ਨੇ ਦਮ ਤੋੜ ਦਿੱਤਾ। ਪੁਲਸ ਨੇ ਦੱਸਿਆ ਕਿ ਉਸਦੀ ਲਾਸ਼ 72 ਘੰਟੇ ਲਈ ਪੀ. ਜੀ . ਆਈ ਹਸਪਤਾਲ ਚੰਡੀਗੜ੍ਹ 'ਚ ਰੱਖੀ ਗਈ ਹੈ ।


KamalJeet Singh

Content Editor

Related News