ਸਿਲੰਡਰ ਫਟਣ ਕਾਰਣ ਦੁਕਾਨ ’ਚ ਲੱਗੀ ਅੱਗ, ਮਚੇ ਅੱਗ ਦੇ ਭਾਂਬੜ

11/26/2023 1:14:09 PM

ਮੋਗਾ (ਗੋਪੀ ਰਾਊਕੇ, ਅਜੈ, ਕਸ਼ਿਸ਼ ਸਿੰਗਲਾ) : ਬਾਗਾ ਪੁਰਾਣਾ ਮੋਗਾ ਰੋਡ ’ਤੇ ਇਕ ਏ. ਸੀ. ਫਰਿੱਜ ਰਿਪੇਅਰ ਕਰਨ ਵਾਲੀ ਦੁਕਾਨ ਨੂੰ ਅਚਾਨਕ ਅੱਗ ਲੱਗ ਗਈ। ਮਿਲੀ ਜਾਣਕਾਰੀ ਅਨੁਸਾਰ 2-3 ਸਿਲੰਡਰ ਫਟਨ ਕਾਰਨ ਭਿਆਨਕ ਅੱਗ ਲੱਗ ਗਈ ਅਤੇ ਫਾਇਰ ਬ੍ਰਿਗੇਡ ਅਧਿਕਾਰੀਆਂ ਵੱਲੋਂ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ ਗਿਆ। ਇਸ ਮੌਕੇ ਫਾਇਰ ਬ੍ਰਿਗੇਡ ਅਧਿਕਾਰੀ ਅਤੇ ਦੁਕਾਨ ਦੇ ਮਾਲਕ ਵੱਲੋਂ ਇਸ ਸਬੰਧੀ ਜਾਣਕਾਰੀ ਦਿੱਤੀ ਗਈ। 


Gurminder Singh

Content Editor

Related News