ਮਾਡਰਨ ਜੇਲ੍ਹ ਦੀ ਬਾਹਰਲੀ ਕੰਧ ਤੋਂ ਇਤਰਾਜ਼ਯੋਗ ਸਮਗਰੀ ਸੁੱਟਣ ਆਏ 2 ਨੌਜਵਾਨ ਸਣੇ ਹਵਾਲਾਤੀ ''ਤੇ ਮਾਮਲਾ ਦਰਜ

02/29/2024 3:33:23 PM

ਫਰੀਦਕੋਟ(ਜਗਤਾਰ ਦੁਸਾਂਝ)- ਫਰੀਦਕੋਟ ਦੀ ਮਾਡਰਨ ਜੇਲ੍ਹ 'ਚ ਅਕਸਰ ਹੀ ਮੋਬਾਇਲ ਮਿਲਣ ਦਾ ਸਿਲਸਿਲਾ ਜਾਰੀ ਹੈ। ਕਈ ਵਾਰ ਜੇਲ੍ਹ 'ਚੋਂ ਸਾਮਾਨ ਬਰਾਮਦ ਕੀਤਾ ਗਿਆ ਹੈ। ਜਿਸ ਵਿੱਚ ਮੋਬਾਇਲ, ਚਾਰਜਰ, ਸਿਮ ਇਤਰਾਜ਼ਯੋਗ ਸਮਗਰੀ ਆਦਿ ਮਿਲਦੀ ਹੈ। 

ਇਹ ਵੀ ਪੜ੍ਹੋ : ਪੇਪਰ ਦੇ ਕੇ ਘਰ ਪਰਤ ਰਹੇ ਵਿਦਿਆਰਥੀਆਂ ਨਾਲ ਵਾਪਰਿਆ ਹਾਦਸਾ, ਇਕ ਦੀ ਦਰਦਨਾਕ ਮੌਤ, 2 ਗੰਭੀਰ ਜ਼ਖ਼ਮੀ

ਹਾਲ ਹੀ 'ਚ ਇਕ ਵਾਰ ਫਿਰ ਥਰੋ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ 'ਚ ਜੇਲ੍ਹ ਦੀ ਬਾਹਰਲੀ ਕੰਧ ਤੋਂ ਥਰੋ ਕਰਕੇ ਸਾਮਾਨ ਸੁੱਟਣ ਵਾਲੇ ਦੋ ਨੌਜਵਾਨ ਨੇ 13 ਗੇਂਦਾਂ ਸੁੱਟੀਆਂ, ਜਿਸ 'ਚ  47 ਜਰਦੇ ਦੀਆਂ ਦੇ ਪੁੜੀਆਂ ਅਤੇ ਚਾਰ ਬੀੜੀਆਂ ਦੇ ਬੰਡਲ ਬਰਾਮਦ ਕੀਤੇ ਗਏ। ਜਿਸ ਤੋਂ ਬਾਅਦ ਜੇਲ੍ਹ 'ਚ ਬੰਦ ਇੱਕ ਹਵਾਲਾਤੀ ਸਮੇਤ ਤਿੰਨਾਂ ਦੇ ਮੁਕਦਮਾ ਦਰਜ ਕੀਤਾ ਗਿਆ  ਹੈ।

ਇਹ ਵੀ ਪੜ੍ਹੋ : ਕੋਟਕਪੂਰਾ ਗੋਲੀਕਾਂਡ : ਸੁਖਬੀਰ ਬਾਦਲ ਤੇ ਸੈਣੀ ਨੇ ਸਿਆਸੀ ਲਾਹਾ ਲੈਣ ਲਈ ਰਚੀ ਸਾਜ਼ਿਸ਼, SIT ਨੇ ਕੀਤਾ ਦਾਅਵਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News