ਪਿੰਡ ਕਲੇਰ ਘੁਮਾਣ ਵਿਖੇ ਗ੍ਰੰਥੀ ਸਿੰਘ ਦੇ ਘਰ ਦਿਨ ਦਿਹਾੜੇ ਚੋਰੀ

Saturday, Jul 20, 2024 - 06:05 PM (IST)

ਬਾਬਾ ਬਕਾਲਾ ਸਾਹਿਬ(ਰਾਕੇਸ਼)- ਤਹਿਸੀਲ ਬਾਬਾ ਬਕਾਲਾ ਸਾਹਿਬ ਦੇ ਪਿੰਡ ਕਲੇਰ ਘੁਮਾਣ ਵਿਖੇ ਚੋਰਾਂ ਵੱਲੋਂ ਇਕ ਘਰ ਵਿਚ ਦਿਨ ਦਿਹਾੜੇ ਚੋਰੀ ਕਰ ਲਏ ਜਾਣ ਦੀ ਸੂਚਨਾ ਮਿਲੀ ਹੈ। ਜਸਬੀਰ ਸਿੰਘ ਕਲੇਰ ਦੀ ਸੂਚਨਾ ਅਨੁਸਾਰ ਪਿੰਡ ਕਲੇਰ ਘੁਮਾਣ ਦਾ ਵਸਨੀਕ ਗ੍ਰੰਥੀ ਸਿੰਘ ਬਾਬਾ ਦਾਰਾ ਸਿੰਘ ਦੇ ਘਰ ਕੁਝ ਅਣਪਛਾਤੇ ਵਿਅਕਤੀਆਂ ਨੇ ਦਾਖਲ ਹੋ ਕੇ ਘਰ ਵਿਚੋਂ ਸੀਮਾਨ ਚੋਰੀ ਕਰ ਲਿਆ, ਇਥੋ ਤੱਕ ਕਿ ਬਾਥਰੂਮਾਂ ਵਿਚ ਲੱਗੀਆਂ ਟੂਟੀਆਂ ਅਤੇ ਵਾਸ਼ਵਿਸ਼ਣ ਵੀ ਖੋਲ ਕੇ ਲੈ ਗਏ। ਪਰਿਵਾਰ ਵੱਲੋਂ ਇਸਦੀ ਸੂਚਨਾ ਪੁਲਸ ਨੂੰ ਦਿਤੀ ਗਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News