ਪੀ-6 ਮਲ੍ਹਮ ਅਤੇ ਪੀ-6 ਕੈਪਸੂਲ ਆਧੁਨਿਕ ਰਿਸਰਚ ਅਤੇ ਜਾਂਚ ਦਾ ਫਾਰਮੂਲਾ ਹੈ : ਡਾ. ਚਾਵਲਾ
Saturday, Jul 25, 2020 - 03:26 PM (IST)
ਅੰਮ੍ਰਿਤਸਰ (ਖੰਨਾ, ਬੀ.ਐੱਲ,280/7) : ਪੀ-6 ਮਲ੍ਹਮ ਅਤੇ ਪੀ-6 ਕੈਪਸੂਲ ਇੰਨ੍ਹਾਂ ਨੂੰ ਵੱਡਮੁੱਲੀਆਂ ਜੜੀਆ-ਬੂਟੀਆਂ ਤੋਂ ਤਿਆਰ ਕੀਤਾ ਗਿਆ ਹੈ ਜੋ ਲੰਮੇਂ ਦੀ ਕਬਜ਼ ਤੋਂ ਪੀੜਤ ਮਰੀਜ਼ ਨੂੰ ਠੀਕ ਦਾ ਵਧੀਆ ਵਿਕਲਪ ਹੈ ਅਤੇ ਨਾਲ ਹੀ ਬਵਾਸੀਰ ਨੂੰ ਜੜ੍ਹ ਤੋਂ ਖ਼ਤਮ ਕਰਦਾ ਹੈ। ਮਲ੍ਹਮ ਅਤੇ ਪੀ-6 ਕੈਪਸੂਲ ਬਵਾਸੀਰ ਬੀਮਾਰੀ ਤੋਂ ਪੀੜਤ ਮਰੀਜ਼ਾਂ ਲਈ ਵਰਦਾਨ ਸਾਬਤ ਹੋ ਰਿਹਾ ਹੈ ਅਤੇ ਇਨ੍ਹਾਂ ਦੀ ਦੇਸ਼ ਦੇ ਹਰੇਕ ਕੋਨੇ 'ਚ ਭਾਰੀ ਮੰਗ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਟਰੱਸਟ ਹੈਲਥ ਕੇਅਰ ਦੇ ਐੱਮ.ਐੱਸ.ਸੀ. (ਕੈਮਿਸਟਰੀ) ਐੱਸ.ਪੀ. ਸਿੰਘ ਚਾਵਲਾ ਨੇ ਗੱਲਬਾਤ ਦੌਰਾਨ ਕੀਤਾ।
ਐੱਸ.ਪੀ. ਸਿੰਘ ਚਾਵਲਾ ਨੇ ਦੱਸਿਆ ਕਿ ਪੀ-6 ਤੋਂ ਬਿਨਾਂ ਆਪ੍ਰੇਸ਼ਨ ਤੋਂ ਬਵਾਸੀਰ ਦੇ ਮਰੀਜ਼ਾਂ ਦਾ ਆਯੂਰਵੈਦਿਕ ਇਲਾਜ ਸੰਭਵ ਹੈ। ਪੀ-6 ਮਲ੍ਹਮ ਖੂਨੀ ਅਤੇ ਮੱਸਾਂ ਵਾਲੀ ਬਵਾਸੀਰ ਨੂੰ ਠੀਕ ਕਰਨ ਲਈ ਇਲਾਜ ਵਿਗਿਆਨ ਦੀ ਸਭ ਤੋਂ ਬਿਹਤਰ ਦਵਾਈ ਹੈ। ਉਨ੍ਹਾਂ ਨੇ ਦੱਸਿਆ ਕਿ ਇਸ 'ਚ ਕੋਈ ਬੈਕਟੀਰੀਆ, ਫੰਗਸ,ਯੀਸਟ ਨਹੀਂ ਹੈ ਪੀ-6 ਮਲ੍ਹਮ ਅਤੇ ਪੀ-6 ਕੈਪਸੂਲ ਆਧੁਨਿਕ ਰਿਸਰਚ ਅਤੇ ਜਾਂਚ ਦਾ ਫਾਰਮੂਲਾ ਹੈ ਅਤੇ ਲੱਖਾਂ ਪੀੜਤ ਮਰੀਜ਼ ਇਸ ਦਾ ਲਾਭ ਪ੍ਰਾਪਤ ਕਰ ਚੁੱਕੇ ਹਨ ਅਤੇ ਕਰ ਰਹੇ ਹਨ। ਇਸ ਦਾ ਅਸਰ ਪਹਿਲੇ ਹੀ ਦਿਨ ਤੋਂ ਸ਼ੁਰੂ ਹੋ ਜਾਂਦਾ ਹੈ, ਇਹ ਇਨਫੈਕਸ਼ਨ ਨੂੰ ਵੱਧਣ ਤੋਂ ਰੋਕਦਾ ਹੈ ਅਤੇ ਬਵਾਸੀਰ ਦੇ ਜ਼ਖ਼ਮ ਨੂੰ ਜਲਦੀ ਠੀਕ ਕਰਦਾ ਹੈ।