ਇਸ ਸਕੂਲ ਦੀ ਸਾਲਾਨਾ ਫੀਸ ਜਾਣ ਕੇ ਹੋ ਜਾਵੋਗੇ ਤੁਸੀਂ ਹੈਰਾਨ

03/30/2017 9:52:40 AM

ਮੁੰਬਈ— ਹਰ ਮਾਤਾ-ਪਿਤਾ ਚਾਹੁੰਦੇ ਹਨ ਕਿ ਉਨ੍ਹਾਂ ਦਾ ਬੱਚਾ ਇੱਕ ਚੰਗੇ ਸਕੂਲ ''ਚ ਪੜ੍ਹੇ। ਮਾਤਾ-ਪਿਤਾ ਆਪਣੇ ਬੱਚੇ ਨੂੰ ਵਧੀਆਂ ਤੋਂ ਵਧੀਆਂ ਸਕੂਲ ''ਚ ਦਾਖਿਲ ਕਰਵਾਉਣਾ ਚਾਹੁੰਦੇ ਹਨ। ਜੇਕਰ ਪ੍ਰਾਈਵੇਟ ਸਕੂਲ ''ਚ ਦਾਖਿਲ ਕਰਵਾਉਣਾ ਹੋਵੇ ਤਾਂ ਬਹੁਤ ਪੈਸੇ ਖਰਚ ਕਰਨੇ ਪੈਂਦੇ ਹਨ। ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਸਕੂਲ ਬਾਰੇ ਦੱਸਣ ਜਾ ਰਹੇ ਹਾਂ ਜਿਸ ਦੀ ਸਲਾਨਾ ਫੀਸ ਬਾਰੇ ਜਾਣ ਕੇ ਤੁਸੀਂ ਹੈਰਾਨ ਹੋ ਜਾਵੋਗੇ। ਅਸੀਂ ਗੱਲ ਕਰ ਰਹੇ ਹਾਂ ਸਿਵਟ੍ਰਜਰਲੈਂਡ ''ਚ ਇੰਨਟਰਨੈਸ਼ਨਲ ਬੋਰਡਿੰਗ ਸਕੂਲ ''ਇੰਸਟੀਚਿਊਟ ਆਫ ਲੇ ਰੋਜੇ'' ਦੀ।
ੱਸਿਵਟਜਰਲੈਂਡ ''ਚ ਇੰਟਰਨੈਸ਼ਨਲ ਬੋਰਡਿੰਗ ਸਕੂਲ ਇੰਸਟੀਚਿਊਟ ਆਫ ਲੇ ਰੋਜੇ ਨਾਮਕ ਮਸ਼ਹੂਰ Îਇਸ ਸੰਸਥਾਨ ''ਚ ਇੱਕ ਵਿਦਿਆਰਥੀ ਦੀ ਸਾਲਾਨਾ ਖਰਚ ਕਰੀਬ ਨੂੰ ਕਰੋੜ35 ਲੱਖ ਰੁਪਏ ਤੋਂ ਵੀ ਜ਼ਿਆਦਾ ਹੈ। ਤੁਹਾਨੂੰ ਦੱਸ ਦਈਏ ਕਿ ਇਸ ''ਚ ਅਕੇਡਮਿਕ ਫੀਸ ਤੋਂ ਲੈ ਕੇ ਬੋਰਡਿੰਗ , ਲਾਜਿੰਗ ਦੇ ਕਈ ਖਰਚ ਸ਼ਾਮਿਲ ਹਨ। ਇਸ ਸਕੂਲ ਦੀ ਸਥਾਪਨਾ 1880 ''ਚ ਪੋਲ ਅਤੇ ਫਰੈਂਚ ''ਚ ਬੱਚਿਆਂ ਨੂੰ ਪੜ੍ਹਾਈ ਕਰਵਾਈ ਜਾਂਦੀ ਹੈ। ਪੜ੍ਹਾਈ ਦੇ ਨਾਲ-ਨਾਲ ਇੱਥੇ ਬੱਚਿਆਂ ਦੇ ਖੇਡਣ ਦੀ ਸੁਵਿਧਾ ਵੀ ਹੈ।
ਇਹ ਸਕੂਲ ਦੁਨੀਆ ਦਾ ਸਭ ਤੋਂ ਪੁਰਾਣਾ ਬੋਰਡਿੰਗ ਸਕੂਲਸ ''ਚ ਸ਼ਾਮਿਲ ਹੈ। ਸਕੂਲ ''ਚ ਲਗਭਗ 400 ਵਿਦਿਆਰਥੀ ਪੜ੍ਹਦੇ ਹਨ। ਇੱਥੇ ਇੱਕ ਦੂਸਰਾ ਕੈਂਪਸ ਵੀ ਹੈ ਜਿੱਥੇ  ਠੰਢ ਦੌਰਾਨ ਵਿਦਿਆਰਥੀਆਂ ਨੂੰ ਸ਼ਿਫਟ ਕਰ ਦਿੱਤਾ ਜਾਂਦਾ ਹੈ। ਪਹਾੜਾਂ ''ਤੇ ਬਣੇ ਇਹ ਸਕੂਲ ਦੇਖਣ ''ਚ ਬਹੁਤ ਖੂਬਸੂਰਤ ਲੱਗਦਾ ਹੈ।


Related News