ਕੈਂਸਰ ਨਾਲ ਲੜਨ ''ਚ ਮਦਦ ਕਰੇ ਲਾਲ ਸ਼ਿਮਲਾ ਮਿਰਚ

12/31/2016 5:30:46 PM

ਜਲੰਧਰ— ਕੈਂਸਰ ਇਸ ਤਰ੍ਹਾਂ ਦੀ ਖਰਤਨਾਕ ਬੀਮਾਰੀ ਹੈ ਜੋ ਇਕ ਵਾਰ ਕਿਸੇ ਨੂੰ ਹੋ ਜਾਏ ਤਾਂ ਉਸ ਦੀ ਜਾਨ ਵੀ ਲੈ ਸਕਦੀ ਹੈ। ਕੈਂਸਰ ਕਈ ਤਰ੍ਹਾਂ ਦਾ ਹੁੰਦਾ ਹੈ ਅਤੇ ਕੈਂਸਰ ਦੇ ਅਲੱਗ-ਅਲੱਗ ਲੱਛਣ ਦਿਖਾਈ ਦਿੰਦੇ ਹਨ ਇਸ ਲਈ ਸਮਾਂ ਰਹਿੰਦੇ ਇਨ੍ਹਾਂ ਲੱਛਣਾਂ ਨੂੰ ਪਹਿਚਾਣ ਕੇ ਉਸਦਾ ਇਲਾਜ ਸ਼ੁਰੂ ਕਰਵਾ ਦੇਣਾ ਚਾਹੀਦਾ ਹੈ ਤਾਂ ਹੀ ਇਸ ਖਤਰਨਾਕ ਬੀਮਾਰੀ ਤੋਂ ਬਚਿਆ ਜਾ ਸਕਦਾ ਹੈ। ਆਓ ਜਾਣਦੇ ਹਾਂ ਕੁਝ ਇਸ ਤਰ੍ਹਾਂ ਦੇ ਆਹਾਰਾਂ ਦੇ ਬਾਰੇ ਜਿਨ੍ਹਾਂ ਦੀ ਵਰਤੋਂ ਕਰਨ ਨਾਲ ਤੁਸੀਂ ਕੈਂਸਰ ਵਰਗੀਆਂ ਬੀਮਾਰੀਆਂ ਤੋਂ ਬਚ ਸਕਦੇ ਹੋ।
1. ਲਾਲ ਸ਼ਿਮਲਾ ਮਿਰਚ 
ਲਾਲ ਸ਼ਿਮਲਾ ਮਿਰਚ ਨਾਲ ਕੈਪਸਿਨ ਚਮੜੀ ਪਾ ਸਕਦੇ ਹੋ ਜੋ ਫੇਫੜਿਆਂ ਅਤੇ ਕੈਂਸਰ ਕੋਸ਼ਿਕਾਵਾਂ ਨੂੰ ਮਾਰਦੇ ਹਨ।
2. ਅਦਰਕ
ਕੈਂਸਰ ਦੇ ਲਈ ਅਦਰਕ ਬਹੁਤ ਹੀ ਫਾਇਦੇਮੰਦ ਮੰਨਿਆ ਜਾਂਦਾ ਹੈ। ਇਹ ਕੈਂਸਰ ਦੇ ਮਰੀਜ਼ਾ ਲਈ ਦਵਾਈ ਦੇ ਰੂਪ ''ਚ ਕੰਮ ਆਉਂਦਾ ਹੈ।
3. ਕਾਲੀ ਮਿਰਚ
ਕਾਲੀ ਮਿਰਚ ''ਚ ਵਿਟਾਮਿਨ ਸੀ, ਏ, ਫਲੈਵੋਨਾਇਡਸ, ਕਾਰੋਟੇਨਸ ਅਤੇ ਐਂਟੀਆਕਸੀਡੈਂਟ ਆਦਿ ਵਰਗੇ ਤੱਤ ਪਾਏ ਜਾਂਦੇ ਹਨ ਜੋ ਕੈਂਸਰ ਨੂੰ ਦੂਰ ਕਰਨ ''ਚ ਮਦਦ ਕਰਦੇ ਹਨ।
4. ਲਸਣ
ਜੇਕਰ ਰੋਜ਼ਾਨਾ ਥੋੜ੍ਹੀ ਮਾਤਰਾ ''ਚ ਲਸਣ ਦੀ ਵਰਤੋਂ ਕੀਤੀ ਜਾਵੇ ਤਾਂ ਕੈਂਸਰ ਹੋਣ ਦੀ ਸੰਭਾਵਨਾ ਲਗਭਗ 80 ਪ੍ਰਤੀਸ਼ਤ ਤਕ ਘੱਟ ਜਾਂਦਾ ਹੈ।
5. ਹਲਦੀ
ਹਲਦੀ ''ਚ ਕੈਂਸਰ ਰੋਧਕ ਤੱਤ ਪਾਏ ਜਾਂਦੇ ਹਨ ਇਸ ਲਈ ਇਸ ਦੀ ਵਰਤੋਂ ਕੈਂਸਰ ਨੂੰ ਖਤਮ ਕਰਨ ਲਈ ਕੀਤੀ ਜਾਂਦੀ ਹੈ।  


Related News