ਰਾਜਕੁਮਾਰੀ ਦੀ ਤਰ੍ਹਾਂ ਬਣਨ ਲਈ ਇਸ ਲੜਕੀ ਨੇ ਖਰਚ ਕੀਤੇ ਹਜ਼ਾਰਾਂ ਡਾਲਰ
Friday, Dec 30, 2016 - 10:09 AM (IST)

ਮੁੰਬਈ—ਬਚਪਨ ''ਚ ਹਰ ਲੜਕੀ ਕਾਰਟੂਨ ਰਾਜਕੁਮਾਰੀ ਨੂੰ ਦੇਖਕੇ ਸੋਚਦੀ ਹੈ ਕਿ ਕਾਸ਼ ਮੈਂ ਵੀ ਇਸਦੀ ਤਰ੍ਹਾਂ ਬਣ ਸਕਾ। ਕਿ ਤੁਸੀਂ ਵੀ ਇਸ ਤਰ੍ਹਾਂ ਸੋਚ ਦੇ ਸੀ। ਸਾਡੇ ਚੋਂ ਕਈ ਲੜਕੀਆਂ ਇਸ ਤਰ੍ਹਾਂ ਸੋਚ ਦੀਆਂ ਹਨ। ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਲੜਕੀ ਦੇ ਬਾਰੇ ਦੱਸਣ ਜਾ ਰਹੇ ਹਾਂ ਜਿਸ ਨੇ ਆਪਣੇ ਬਚਪਨ ਦਾ ਸੁਪਨਾ ਪੂਰਾ ਕੀਤਾ । ਇਹ ਲੜਕੀ ਵੀ ਆਮ ਲੜਕੀਆਂ ਦੀ ਤਰ੍ਹਾਂ ਕਾਰਟੂਨ ਰਾਜਕੁਮਾਰੀ ਬਣਨਾ ਚਾਹੁੰਦੀ ਸੀ।
25 ਸਾਲ ਸਰਾਹ Âੰਗਲੇ ਡੇਨਵੇਰ, ਕੋਲੋਰਾਡੋ ਦੀ ਰਹਿਣ ਵਾਲੀ ਹੈ। ਸਾਰਾਹ ਨੇ ਕਾਰਟੂਨ ਕੈਰੇਕਟਰ ਦੀ ਤਰ੍ਹਾਂ ਦਿੱਖਣ ਦੇ ਲਈ ਹਜ਼ਾਰਾ ਡਾਲਰ ਖਰਚ ਕੀਤੇ। ਇਸ ਨੂੰ ਕਾਰਟੂਨ ਰਾਜਕੁਮਾਰੀ ਦੀ ਤਰ੍ਹਾਂ ਲੱਗਣਾ ਸੀ । ਆਪਣੇ ਸੌਕ ਨੂੰ ਪੂਰਾ ਕਰਨ ਦੇ ਲਈ ਇਹ ਕਈ ਡਾਲਰ ਖਰਚ ਕਰ ਦਿੰਦੀ ਹੈ। ਸਾਰਾਹ ਸਿਰਫ ਕੁਝ ਹੀ ਸਮੇਂ ਦੇ ਲਈ ਨਹੀਂ ਬਲਕਿ ਕਈ ਘੰਟਿਆਂ ਦੇ ਲਈ ਕਾਰਟੂਨ ਕੈਰੇਕਟਰਸ ''ਚ ਰਹਿੰਦੀ ਹੈ। ਸਾਰਾਹ ਬੀਮਾਰ ਬੱਚਿਆਂ ਨੂੰ ਦੇਖਣ ਦੇ ਲਈ ਹਸਪਤਾਲ ਜਾਂਦੀ ਹੈ।
ਸਾਰਾਹ ਦੇਖਣ ''ਚ ਬਹੁਤ ਹੀ ਖੂਬਸੂਰਤ ਲੱਗਦੀ ਹੈ। ਉਸ ਨੂੰ ਦੇਖਣ ''ਚ ਇਸ ਤਰ੍ਹਾਂ ਲੱਗਦਾ ਹੈ ਕਿ ਉਹ ਕੋਈ ਰੀਅਲ ਗਰਲ ਹੈ। ਉਹ ਇੱਕ ਰਾਜਕੁਮਾਰੀ ਦੀ ਤਰ੍ਹਾਂ ਲੱਗਦੀ ਹੈ। ਅੱਜ ਅਸੀਂ ਤੁਹਾਨੂੰ ਸਾਰਾਹ ਦੀਆਂ ਕੁਝ ਤਸਵੀਰਾਂ ਦਿਖਾਉਣ ਜਾ ਰਹੇ ਹਾਂ ਜਿਨ੍ਹਾਂ ''ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ ।