ਇਨ੍ਹਾਂ ਦੇਸ਼ਾਂ ''ਚ ਲੋਕ ਬਣਾਉਦੇ ਹਨ ਜਾਨਵਰਾਂ ਨਾਲ ਸੰਬੰਧ

Thursday, Jan 26, 2017 - 01:26 PM (IST)

 ਇਨ੍ਹਾਂ ਦੇਸ਼ਾਂ ''ਚ ਲੋਕ ਬਣਾਉਦੇ ਹਨ ਜਾਨਵਰਾਂ ਨਾਲ ਸੰਬੰਧ

ਮੁੰਬਈ— ਸਰੀਰਕ ਸੰਬੰਧ ਇੱਕ ਅਜਿਹਾ ਵਿਸ਼ਾ ਹੈ, ਜਿਸਦੇ ਵਾਰੇ ''ਚ ਗੱਲ ਕਰਨ ਲਈ ਲੋਕ ਬਹੁਤ ਸ਼ਰਮਾਉਂਦੇ ਹਨ। ਜੇਕਰ ਤੁਸੀਂ ਕਦੀ ਇਸ ਦੇ ਬਾਰੇ ਗੱਲ ਸੁਣੀ ਵੀ ਹੋਵੇਗੀ ਤਾਂ ਅਕਸਰ ਇਨਸਾਨਾਂ ਦੇ ਸੰਬੰਧ ਬਣਾਉਣ ਦੇ ਬਾਰੇ ''ਚ ਹੀ ਸੁਣੀ ਹੋਵੇਗੀ। ਪਰ ਕੁਝ ਲੋਕ ਅਜਿਹੇ ਵੀ ਹਨ, ਜਿਨ੍ਹਾਂ ਨੇ ਇਸ ਮਾਮਲੇ ''ਚ ਹਦ ਹੀ ਪਾਰ ਕਰ ਦਿੱਤੀ। ਕੀ ਤੁਸੀਂ ਕਦੇ ਸੁਣਿਆ ਹੈ ਕਿ ਕੋਈ ਇਨਸਾਨ ਜਾਨਵਰ ਨਾਲ ਸੰਬੰਧ ਬਣਾਉਦਾ ਹੈ। ਜੇਕਰ ਨਹੀਂ, ਤਾਂ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਹੀ ਦੇਸ਼ਾਂ ਦੇ ਬਾਰੇ ਦੱਸਣ ਜਾ ਰਹੇ ਹਾਂ, ਜਿੱਥੇ ਇਨਸਾਨ ਜਾਨਵਰਾਂ ਨਾਲ ਸੰਬੰਧ ਬਣਾਉਦੇ ਹਨ।
1. ਜਰਮਨ ''ਚ ਇੱਕ ਵਾਰ ਭੇਡ ਨਾਲ ਸੰਬੰਧ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ''ਚ ਇੱਕ ਕਿਸਾਨ ਦੀ ਭੇਡ ਨਾਲ ਉਸ ਦਾ ਗੁਆਡੀ ਰਾਤ ਦੇ ਸਮੇਂ ਸੰਬੰਧ ਬਣਾਉਦਾ ਸੀ। 
2. ਅਮਰੀਕਾ ਦੇ ਦੱਖਣ ''ਚ ਵਿਆਹ ਤੋਂ ਪਹਿਲਾਂ ਸੰਬੰਧ ਬਣਾਉਣ ਤੋਂ ਮਨਾਹੀ ਹੈ। ਇਸ ਲਈ ਉੱਥੇ ਦੇ ਲੋਕ ਖੋਤਿਆਂ ਨਾਲ ਸੰਬੰਧ ਬਣਾਉਦੇ ਹਨ ਅਤੇ ਵਿਆਹ ਤੋਂ ਪਹਿਲਾਂ ਖੁਦ ਨੂੰ ਤਿਆਰ ਕਰਦੇ ਹਨ। ਉਨ੍ਹਾਂ ਲੋਕਾਂ ਦਾ ਮੰਨਣਾ ਹੈ ਖੋਤਿਆਂ ਨਾਲ ਸੰਬੰਧ ਬਣਾਉਣ ਨਾਲ ਪਾਵਰ ਵੱਧਦੀ ਹੈ।
3. ਅਮਰੀਕਾ ਦੇ ਲੋਕ ਜਾਨਵਰਾਂ ਦੇ ਨਾਲ ਸੰਬੰਧ ਬਣਾ ਸਕਦੇ ਹਨ। ਇੱਕ ਵਿਅਕਤੀ ਨੇ ਘੋੜੇ ਦੇ ਨਾਲ ਸੰਬੰਧ ਬਣਾਇਆ ਸੀ ਪਰ ਇਸ ਦੌਰਾਨ ਉਸਦੀ ਮੌਤ ਹੋ ਗਈ ਸੀ। 
4. ਦੱਖਣੀ ਅਮਰੀਕਾ ''ਚ ਜਾਨਵਰਾਂ ਦੇ ਨਾਲ ਸੰਬੰਧ ਬਣਾਉਣਾ ਮਨ੍ਹਾਂ ਹੈ, ਪਰ ਇਸਦੇ ਲਈ ਉੱਥੇ ਕੋਈ ਕਾਨੂੰਨ ਨਹੀਂ ਹੈ। ਅਕਸਰ ਅਜਿਹੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ।
5. ਸਵੀਡਨ ''ਚ ਕੋਈ ਅਜਿਹੇ ਮਾਮਲੇ ਸਨ, ਜਿਸ ''ਚ ਜਾਨਵਰਾਂ ਦੇ ਨਾਲ ਸੰਬੰਧ ਬਣਾਉਣ ਦੇ ਬਾਅਦ ਇਨਸਾਨਾਂ ਦੀ ਮੌਤ ਹੋ ਗਈ ਜਾਂ ਕੁਝ ਲੋਕ ਬੀਮਾਰੀਆਂ ਦੇ ਸ਼ਿਕਾਰ ਹੋ ਗਏ।
6. ਡੇਨਮਾਰਕ ਦੇ ਕਰੀਬ 17% ਲੋਕ ਉੱਥੇ ਦੇ ਜਾਨਵਰਾਂ ਨਾਲ ਸੰਬੰਧ ਬਣਾਉਣਾ ਪਸੰਦ ਕਰਦੇ ਹਨ। ਇੱਥੇ ਜਾਨਵਰਾਂ ਦੇ ਨਾਲ ਸੰਬੰਧ ਬਣਾਉਂਣ ਦੇ ਪੈਸੇ ਵੀ ਲੱਗਦੇ ਹਨ।
7. ਇੱਕ ਰਿਪੋਰਟ ''ਚ ਆਇਆ ਹੈ ਕਿ ਬ੍ਰਾਜ਼ੀਲ ਦੇ ਲੋਕਾਂ ''ਚ ਕੈਂਸਰ ਦੀ ਸੰਖਿਆ ਵੱਧਣ ਦੀ ਸਭ ਤੋਂ ਵੱਡੀ ਵਜ੍ਹਾਂ ਜਾਨਵਰਾਂ ਦੇ ਨਾਲ ਸਰੀਰਕ ਸੰਬੰਧ ਬਣਾਉਣਾ ਹੈ।


Related News