ਦੁਨਿਆਂ ਦੇ ਸਭ ਤੋਂ ਖੂਬਸੂਰਤ ਚਰਚ

Saturday, Dec 31, 2016 - 01:39 PM (IST)

ਮੁੰਬਈ—ਸਾਲ ਦੇ ਅੰਤ ''ਚ ਕ੍ਰਿਸਮਿਸ ਦਾ ਤਿਉਹਾਰ ਆਉਣ ਦਾ ਸਾਰਿਆਂ ਨੂੰ ਇੰਤਜ਼ਾਰ ਹੁੰਦਾ ਹੈ ਕੁਝ ਦੇਸ਼ਾਂ ''ਚ ਇਸ ਦੀ ਤਿਆਰੀ ਬਹੁਤ ਪਹਿਲਾਂ ਤੋਂ ਹੀ ਸ਼ਰੂ ਹੋ ਜਾਂਦੀ ਹੈ 25 ਦੰਸਬਰ ਨੂੰ ਯਸੂ ਮਸੀਹ ਦਾ ਜਨਮ ਦਿਨ ਦੁਨਿਆਂ ਦੀ ਹਰ ਚਰਚ ''ਚ ਮੰਨਿਆਂ ਜਾਂਦਾ ਹੈ ਬੱਚੇ ਤਾਂ ਸਾਂਤਾ ਕਲੋਜ਼ ਦੇ ਆਉਣ ਤੇ ਬੁਹਤ ਖੁਸ਼ ਹੁੰਦੇ ਹਨ। ਭਾਰਤ ''ਚ ਵੀ ਇਸ ਦਿਨ ਨੂੰ ਮਨਾਉਣ ਲਈ ਹਰ ਪਾਸੇ ਚਿਹਲ ਪਹਿਲ ਹੁੰਦੀ ਹੈ। 
1. ਸੇਂਟ ਪਤਰਸ ਬੇਸਿਲਿਫਾ ਇਟਲੀ
ਇਟਲੀ ਦੇ ਰੋਮ ਦਾ ਇਹ ਚਰਚ ਦੁਨਿਆਂ ਦਾ ਸਭ ਤੋਂ ਵੱਡਾ ਚਰਚ ਹੈ। ਇਸ ਦੀ ਉੱਚਾਈ ਲਗਭਗ 136 ਮੀਟਰ ਹੈ ਇਹ ਬਹੁਤ ਹੀ ਖੂਬਸੂਰਤ ਹੈ। 
2. ਕੈਥੇਡ੍ਰਲ ਚਰਚ, ਗੋਆ
ਗੋਆ ''ਚ ਬਣਿਆ ਇਹ ਚਰਚ ਭਾਰਤ ਦਾ ਸਭ ਤੋਂ ਵੱਡਾ ਚਰਚ ਹੈ। ਇਸ ਦਾ ਨਿਰਮਾਣ 1562 ''ਚ ਸ਼ੁਰੂ ਹੋਇਆਂ ਤੇ 1619 ''ਚ ਬਣ ਕਰ ਤਿਆਰ ਹੋਇਆ ਕੈਥੇਰੀਨ ਨੂੰ ਸਮਾਰਪਿਤ ਇਹ ਚਰਚ ਬਹੁਤ ਹੀ ਖੂਬਸੂਰਤ ਹੈ। 
3. ਸੇਂਟ ਪਾਲ ਕੈਥੇਡ੍ਰਲ, ਲੰਦਨ
ਮੰਨਿਅ ਜਾਂਦਾ ਹੈ ਕਿ ਇੰਗਲੈਂਡ ਦੇ ਲੰਡਨ ਦਾ ਇਹ ਚਰਚ 604 ਈ. ''ਚ ਬਣਾਇਆ ਗਿਆ ਸੀ  ਇਸ ਦੁਨਿਆਂ ਦਾ ਸਭ ਤੋਂ ਵੱਡਾ ਤੇ ਪੁਰਾਣਾ ਚਰਚ ਮੰਨਿਆ ਜਾਂਦਾ ਹੈ ਪਰ ਕਿਹਾ ਜਾਂਦਾ ਹੈ ਕਿ ਇਸ ਦੇ ਨਿਰਮਾਣ ਦੇ ਕੁਝ ਦੇਰ ਬਾਅਦ ਇਹ ਬੰਦ ਹੋ ਗਿਆ ਸੀ ਤੇ 17 ਸ਼ਤਾਬਦੀ ''ਚ ਇਸ ਦਾ ਦੁਬਾਰਾ ਨਿਰਮਣ ਕੀਤਾ ਗਿਆ ਹੈ। 
4. ਹਾਗਿਆਂ ਸੋਫਿਆ, ਇਸਤਾਂਬੁਲ 
ਤੁਰਕੀ ਦੇ ਇਸਤਾਂਬੁਲ ''ਚ ਬਣਿਆ ਇਹ ਚਰਚ ਬਹੁਤ ਹੀ ਖੂਬਸੂਰਤ ਹੈ ਇਹ ਚਰਚ ਬੀਜਾਨਿਟਨ ਵਾਸਤੂਕਲਾ ਦਾ ਸਭ ਤੋਂ ਵੱਡਾ ਬੇਰਤਰੀਨ ਨਾਮੁਨਾ ਹੈ। 
5. ਸੇਂਟ ਬੇਸਿਲ ਕੈਥੇਡ੍ਰਲ, ਮਾਸਕੋ
ਰੂਸ ਦੇ ਮਾਸੀਕੋ ਦਾ ਇਹ ਚਰਚ ਦੁਨਿਆਂ ''ਚ ਸਭ ਤੋਂ ਖੂਬਸੂਰਤ ਹੈ ਇਸ ਵਜ੍ਹਾਂ ਨਾਲ ਹੀ ਇਸੇ ਯੂਨੇਸਕੋ ਨੇ ਵਿਸ਼ਵ ਵਿਰਾਸਤ ਸਥਲ ''ਚ ਗਿਣਿਆ ਅੱਜ ਵੀ ਇਸ ਗਿਰਜਾਘਰ ਦੀ ਖੂਬਸੂਰਤੀ ਦੇ ਮੁਕਾਬਲੇ ਕੋਈ ਹੋਰ ਚਰਚਾ ਨਹੀਂ।  


Related News