ਇਸ ਤਰ੍ਹਾਂ ਨਾਲ ਸਜਾਓ ਸਿਰਹਾਣੇ ਦੇ ਕਵਰ

12/31/2016 2:07:33 PM

ਜਲੰਧਰ—ਸਿਰਹਾਣੇ ਦਾ ਇਸਤੇਮਾਲ ਆਰਾਮ ਕਰਨ ਦੇ ਲਈ ਕੀਤਾ ਜਾਂਦਾ ਹੈ ਪਰ ਆਰਾਮ ਕਰਨ ਦੇ ਨਾਲ- ਨਾਲ ਇਹ ਘਰ ਦੀ ਖੂਬਸੂਰਤੀ ਦਾ ਵੀ ਹਿੱਸਾ ਹਨ ਬੈਡ ਰੂਮ ਹੋਵੇ ਜਾਂ ਡਾਰੀਇੰਗ ਰੂਮ ਸਿਰਹਾਣੇ ਬਿਨ੍ਹਾਂ ਅਧੂਰੇ ਲੱਗਦੇ ਹਨ। ਘਰ ਦੇ ਹਰ ਕੋਨੇ ਕਮਰੇ, ਬਾਥਰੂਮ , ਰਸੋਈ ,ਕਿਚਨ ਗਾਰਡਨ ''ਚ ਕਈ ਤਰ੍ਹਾਂ ਦੇ ਇੰਟੀਰਿਅਲ ਦਾ ਇਸਤੇਮਾਲ ਹੁੰਦਾ ਹੈ। ਉਵੇਂ ਹੀ ਸਿਰਹਾਣੇ ਦੇ  ਕਵਰ ਨੂੰ ਵੀ ਕਈ ਤਰ੍ਹਾਂ ਨਾਲ ਸਜਾਂ ਕਰ ਸਕਦੇ ਹਾਂ ਤੁਸੀਂ ਰਾਉੂਂਡ, ਹਾਰਟ, ਚੋਰਸ ਜਾਂ ਆਪਣੀ ਪਸੰਦ ਦੀ ਸ਼ੇਪ ਦੇ ਹਿਸਾਬ ਨਾਲ ਸਿਰਹਾਣੇ ਰੱਖ ਸਕਦੇ ਹੋ ਅੱਜ ਕੱਲ੍ਹ ਬਜ਼ਾਰ ''ਚ ਕਈ ਤਰ੍ਹਾਂ ਦੇ ਕਵਰ ਟ੍ਰੇਂਡ ''ਚ ਚਲ ਰਹੇ ਹਨ ਜਿਸ ਨਾਲ ਤੁਸੀਂ ਘਰ ''ਚ ਹੀ ਵੱਖ-ਵੱਖ ਲੁਕ ਦੇ ਸਕਦੇ ਹਨ। 
1. ਬੋ ਪਿਲੋ ਕਵਰ
ਕਿਸੇ ਵੀ ਪੁਰਾਣੇ ਕੱਪੜੇ ਤੇ ਤੁਸੀਂ ਉਸ ਨਾਲ ਮਿਲਦਾ ਜੁਲਦੇ ਕੱਪੜਾ ਰੰਗ ਦਾ ਕੱਪੜਾ ਲੈ ਕੇ ਗੰਢ ਮਰ ਕੇ ਬੋ ਬਣਾ ਸਕਦੇ ਹੋ ਇਸ ਨਾਲ ਘਰ ਨੂੰ ਨਵਾਂ ਲੁਕ ਦੇ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਪਲੇਨ ਕੱਪੜਾ ਜੂਟ, ਪਲੇਨ ਕਪੱੜਾ ਫਲੋਰਲ ਤੇ ਆਪਣੀ ਪੰਸਦ ਦੇ ਹਿਸਾਬ ਨਾਲ ਛੋਟੀ ਜਾਂ ਵੱਡੀ ਬੋ ਲੱਗਾ ਸਕਦਾ ਹੋ। 
2.ਐਨੀਮਲ ਪ੍ਰਿੰਟਿਡ ਪਿਲੋ ਕਵਰ
ਡਰਾਇੰਗ ਰੂਮ ''ਚ ਕੁਝ ਨਵਾਂਪਣ ਲੈ ਆਉਣ ਲਈ ਤੁਸੀਂ ਐਨੀਮਲ 
 ਪ੍ਰਿੰਟਿਡ ਕਵਰ ਦਾ ਇਸਤੇਮਾਲ ਕਰ ਸਕਦੇ ਹੋ ਇਸ ''ਚ ਤੁਸੀਂ ਚਿੰਤਾ ਪ੍ਰਿੰਟਿਡ ਜਾਨਵਰਾਂ ਦੀ ਤਸਵੀਰਾਂ ਵਰਗੇ ਬਹੁਤ ਸਾਰੇ ਪ੍ਰਿੰਟ ਮਿਲ ਸਕਦੇ ਹਨ। 


Related News