ਹਾਈ ਹੀਲਸ ਨਹੀਂ ਪਸੰਦ ਤਾਂ ਟ੍ਰਾਈ ਕਰੋਂ ਇਹ ਪੰਜਾਬੀ ਜੁੱਤੀਆਂ

Saturday, Oct 13, 2018 - 12:36 PM (IST)

ਹਾਈ ਹੀਲਸ ਨਹੀਂ ਪਸੰਦ ਤਾਂ ਟ੍ਰਾਈ ਕਰੋਂ ਇਹ ਪੰਜਾਬੀ ਜੁੱਤੀਆਂ

ਨਵੀਂ ਦਿੱਲੀ—ਵਿਆਹ ਜਾਂ ਫੰਕਸ਼ਨ 'ਤੇ ਸਟਾਈਲਿਸ਼ ਦਿਖਣ ਦੇ ਲਈ ਕੱਪੜਿਆਂ ਦੇ ਨਾਲ ਮੈਚਿੰਗ ਵੀ ਬਹੁਤ ਜ਼ਰੂਰੀ ਹੁੰਦੇ ਹਨ। ਲੜਕੀਆਂ ਦੇ ਕੋਲ ਫੁਟਵੀਅਰ ਦੇ ਬਹੁਤ ਸਾਰੇ ਆਪਸ਼ਨ ਹਨ ਪਰ ਅੱਜ ਕਲ ਸਭ ਦੀ ਪਹਿਲੀ ਪਸੰਦ ਪੰਜਾਬੀ ਜੁੱਤੀ ਬਣ ਗਈ ਹੈ। ਪੰਜਾਬੀ ਜੁੱਤੀ ਨੂੰ ਸੂਟ, ਸਾੜੀ ਜਾਂ ਫਿਰ ਲਹਿੰਗੇ ਦੇ ਨਾਲ ਕੈਰੀ ਕਰ ਸਕਦੀ ਹੈ। ਅੱਜ ਕਲ ਮਾਰਕੀਟ 'ਚ ਕਈ ਤਰ੍ਹਾਂ ਦੀ ਪੰਜਾਬੀ ਜੁੱਤੀਆਂ ਨਾਲ ਮਿਲ ਜਾਂਦੀਆਂ ਹਨ। ਅੱਜ ਅਸੀਂ ਤੁਹਾਨੂੰ ਪੰਜਾਬੀ ਜੁੱਤੀਆਂ ਦੇ ਕੁਝ ਅਜਿਹੇ ਡਿਜ਼ਾਈਨ ਦਿਖਾਵਾਂਗੇ, ਜਿਨ੍ਹਾਂ ਤੋਂ ਤੁਸੀਂ ਵੀ ਆਈਡੀਆ ਲੈ ਕੇ ਖਰੀਦ ਸਕਦੇ ਹੋ।
1. ਪਾਮ-ਪਾਮ ਸਟਾਇਲ

Image result for bridal punjabi jutti girl

Image result for punjabi jutti girl
2. ਥਰੈੱਡ ਵਰਕ ਸਟਾਈਲ
Image result for punjabi jutti girl
4.ਟਾਈ ਐਂਡ ਡਾਈ
Related image
5.ਘੁੰਗਰੂ ਵਾਲੀ ਜੁੱਤੀ

Image result for bridal groum punjabi jutti girl
6. ਬਰੋਕੇਡ ਵਰਕ ਜੁੱਤੀ

PunjabKesari
7. ਮੋਤੀਆਂ ਵਾਲੀ ਜੁੱਤੀ

Image result for punjabi jutti
ਹੋਰ ਡਿਜ਼ਾਈਨ
Related image


Related News