ਪੰਜਾਲ਼ੀ : ਖੇਤੀਬਾੜੀ ਕਰਨ ਲਈ ਵਰਤਿਆ ਜਾਣ ਵਾਲ਼ਾ ਇੱਕ ਸੰਦ

Friday, Dec 04, 2020 - 10:47 AM (IST)

ਪੰਜਾਲ਼ੀ : ਖੇਤੀਬਾੜੀ ਕਰਨ ਲਈ ਵਰਤਿਆ ਜਾਣ ਵਾਲ਼ਾ ਇੱਕ ਸੰਦ

ਪੰਜਾਲ਼ੀ ਖੇਤੀਬਾੜੀ ਕਰਨ ਲਈ ਵਰਤਿਆ ਜਾਣ ਵਾਲ਼ਾ ਇੱਕ ਸੰਦ ਹੈ। ਇਹ ਸੰਦ ਲੱਕੜ ਦੀ ਬਣੀ ਹੁੰਦੀ ਹੈ। ਖੇਤਾਂ ਵਿੱਚ ਕਿਸਾਨਾਂ ਵਲੋਂ ਬਲਦਾਂ ਨਾਲ ਜ਼ਮੀਨ ਵਾਹੁਣ ਲਈ ਪੰਜਾਲੀ ਦੀ ਵਰਤੋਂ ਕੀਤੀ ਜਾਂਦੀ ਹੈ। ਪੰਜਾਲੀ ਹਲ਼, ਸੁਰਾਗਾ, ਖੂਹ, ਖ਼ਰਾਸ, ਫ਼ਲ੍ਹਾ ਆਦਿ ਜੋੜਣ ਸਮੇਂ ਬਲਦਾਂ ਦੇ ਕੰਨ੍ਹੇ ਉੱਤੇ ਪਾਇਆ ਜਾਣ ਵਾਲ਼ਾ ਲੱਕੜ ਦਾ ਢਾਂਚਾ ਹੁੰਦਾ ਹੈ। ਪੰਜਾਲੀ ਪੰਜ ਅਰਲੀਆਂ ਦਾ ਯੰਤਰ ਹੈ। 

ਪੜ੍ਹੋ ਇਹ ਵੀ ਖ਼ਬਰ - Beauty Tips : ਸਰਦੀਆਂ ''ਚ ਕੀ ਤੁਹਾਡੇ ਵੀ ਫਟਦੇ ਹਨ ਬੁੱਲ੍ਹ ਤਾਂ ਅਪਣਾਓ ਇਹ ਤਰੀਕੇ, ਹੋਵੇਗਾ ਫ਼ਾਇਦਾ

ਉਪਰੋਕਤ ਤਸਵੀਰ ਵਿੱਚ ਬਲ਼ਦਾਂ ਦੇ ਗਲ ਵਿੱਚ ਪਾਏ ਲੱਕੜ ਦੇ ਢਾਂਚੇ ਨੂੰ ਪੰਜਾਲੀ ਕਿਹਾ ਜਾਂਦਾ ਹੈ।

ਪੜ੍ਹੋ ਇਹ ਵੀ ਖ਼ਬਰ - ਲਖਨਊ ਤੋਂ ਸਿਖਲਾਈ ਲੈ ਕੇ ਗੁੜ ਬਣਾਉਣ ਦਾ ਬਾਦਸ਼ਾਹ ਬਣਿਆ ਪੰਜਾਬ ਦਾ ਕਿਸਾਨ ‘ਮਨਧੀਰ ਸਿੰਘ’

ਸੱਤਵੀ ਜਮਾਤ ਦੀ ਪੰਜਾਬੀ ਪਾਠ-ਪੁਸਤਕ ਡਾ. ਹਰਨੇਕ ਸਿੰਘ ਕਲੇਰ ਦੁਆਰਾ ਲਿਖੇ ਪਾਠ ‘ਬਲਦਾਂ ਵਾਲਾ ਪਿਆਰਾ ਸਿੰਘ’ ਵਿੱਚ ਪੰਜਾਲੀ ਦਾ ਜ਼ਿਕਰ ਆਇਆ ਹੈ। ਉਹ ਲਿਖਦੇ ਹਨ “ਪਿਆਰਾ ਸਿੰਘ ਸੂਰਜ ਦੀ ਟਿੱਕੀ ਛਿਪਣ ਸਾਰ ਹੀ ਬਲਦਾਂ ਦੇ ਗਲਾਂ ਵਿੱਚੋਂ ਪੰਜਾਲੀ ਲਾਹ ਦਿੰਦਾ ਸੀ।”

ਪੜ੍ਹੋ ਇਹ ਵੀ ਖਬਰ - ਵਾਸਤੂ ਸ਼ਾਸਤਰ ਅਨੁਸਾਰ : ਲੂਣ ਦੀ ਵਰਤੋਂ ਨਾਲ ਜਾਣੋਂ ਕਿਉ ਜਲਦੀ ਅਮੀਰ ਹੋ ਜਾਂਦੇ ਹਨ ਲੋਕ!


author

rajwinder kaur

Content Editor

Related News