ਤੁਹਾਡੇ ਹੱਥਾਂ ਦੀ ਖੂਬਸੂਰਤੀ ਵਧਾਉਣਗੀਆਂ ਇਹ Oversized Rings
Friday, Mar 01, 2019 - 04:59 PM (IST)

ਮੁੰਬਈ— ਲਾੜੀ ਦੇ ਹੱਥਾਂ ਦੀ ਖੂਬਸੂਰਤੀ 'ਚ ਚਾਰ ਚੰਨ ਲਗਾਉਣ ਦਾ ਕੰਮ ਕਰਦੀ ਹੈ ਸਟਾਈਲਿਸ਼ ਅਤੇ ਖੂਬਸੂਰਤ ਰਿੰਗਸ। ਅੱਜਕਲ ਲੜਕੀਆਂ ਵਿਆਹ ਜਾਂ ਫਿਰ ਕਿਸੇ ਵੀ ਫੰਕਸ਼ਨ ਲਈ ਵੱਡੇ ਸਾਈਜ਼ ਦੀ ਰਿੰਗਸ ਕੈਰੀ ਕਰਦੀਆਂ ਹਨ। ਜੇਕਰ ਤੁਹਾਡਾ ਵੀ ਵਿਆਹ ਜਲਦ ਹੋਣ ਵਾਲਾ ਹੈ ਅਤੇ ਤੁਸੀਂ ਆਪਣੇ ਲਈ ਕੋਈ ਸਪੈਸ਼ਲ ਰਿੰਗ ਸਲੈਕਟ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਦੱਸੇ ਡਿਜ਼ਾਇਨਜ਼ ਤੋਂ ਆਈਡੇਅ ਲੈ ਸਕਦੇ ਹੋ।
ਟ੍ਰੈਂਡੀ ਕੁੰਦਨ ਵਰਕ ਰਿੰਗ।
ਜਿਨ੍ਹਾਂ ਲੜਕੀਆਂ ਨੂੰ ਵੱਡੇ ਸਾਈਜ਼ ਦੀਆਂ ਰਿੰਗਸ ਪਹਿਨਣਾ ਚੰਗਾ ਲੱਗਦਾ ਹੈ। ਉਨ੍ਹਾਂ ਲਈ ਕਾਕਟੇਲ ਰਿੰਗਸ ਬੈਸਟ ਆਪਸ਼ਨ ਹੈ।