ਕਰੀਨਾ ਦੀ ਤਰ੍ਹਾਂ ਸੋਹਾ ਦਾ ਪ੍ਰੈਗਨੇਂਸੀ ਸਟਾਇਲ ਹੈ ਖਾਸ

05/28/2017 4:41:41 PM

ਮੁੰਬਈ— ਸੋਹਾ ਅਲੀ ਖਾਨ ਆਪਣੀ ਭਾਬੀ ਕਰੀਨਾ ਕਪੂਰ ਖਾਨ ਦੀ ਤਰ੍ਹਾਂ ਗਰਭਵਤੀ ਪੀਰੀਅਡ ਨੂੰ ਬਹੁਤ ਅੰਨਦ ਮਾਨ ਰਹੀ ਹੈ। ਸੋਹਾ ਹਮੇਸ਼ਾ  ਹੀ ਆਪਣੇ ਸਟਾਇਲ ਆਉਟਫਿਟਸ ਦੇ ਕਾਰਨ ਲੋਕਾਂ ਨੂੰ ਆਕਰਸ਼ਿਤ ਕਰਦੀ ਹੈ। ਗਰਭ ਅਵਸਥਾ ਦੇ ਦਿਨ੍ਹਾਂ ''ਚ ਵੀ ਆਪਣੇ ਸਟਾਇਲ ਦੇ ਨਾਲ ਕੋਈ ਸਮਝੋਤਾ ਨਹੀਂ ਕਰ ਰਹੀ। ਜਿਸ ਤਰ੍ਹਾਂ ਕਰੀਨਾ ਇਸ ਸਮੇ
ਆਪਣੇ ਡਿਜਾਇਨਰ ਆਉਟਫਿਟ ਦੇ ਕਾਰਨ ਹਮੇਸ਼ਾ ਹੀ ਚਰਚਾ ''ਚ ਰਹੀ ਹੈ ਉਸੇ ਤਰ੍ਹਾਂ ਸੋਹਾ ਦਾ ਸਟਾਇਲ ਦੇਖ ਕੇ ਇਹ ਕਿਹਾ ਜਾ ਸਕਦਾ ਹੈ ਕਿ ਖਾਨ ਪਰਿਵਾਰ ਦਾ ਪ੍ਰੈਗਨੇਂਸੀ ਸਟਾਇਲ ਬਹੁਤ ਖਾਸ ਹੈ।


Related News