ਪੂਲ ''ਚ ਖੂਬਸੂਰਤ ਲੁੱਕ ''ਚ ਦਿਖੀਆਂ ਸੋਨਮ-ਕਰੀਨਾ, ਦਿਖਿਆ ਕੂਲ ਅੰਦਾਜ਼
Friday, Jun 01, 2018 - 04:57 PM (IST)

ਮੁੰਬਈ (ਬਿਊਰੋ)— ਅੱਜ ਫਿਲਮ 'ਵੀਰੇ ਦੀ ਵੈਡਿੰਗ' ਰਿਲੀਜ਼ ਹੋ ਗਈ ਹੈ, ਇਸ ਫਿਲਮ ਦਾ ਲੋਕਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਸੀ। ਫਿਲਮ ਦੀ ਪ੍ਰਮੋਸ਼ਨ 'ਚ ਕਰੀਨਾ ਅਤੇ ਸੋਨਮ ਦਾ ਸਟਾਈਲ ਸਭ ਤੋਂ ਅਨੋਖਾ ਅਤੇ ਸਟਾਈਲਿਸ਼ ਸੀ, ਦੋਵਾਂ ਨੇ ਇਸ ਦੌਰਾਨ ਆਪਣੇ ਡਰੈਸਿੰਗ ਸਟਾਈਲ ਨਾਲ ਖੂਬ ਸੁਰਖੀਆਂ ਬਟੋਰੀਆਂ ਹਨ। ਹਾਲ ਹੀ 'ਚ ਇਨ੍ਹਾਂ ਦੋਵਾਂ ਦੀ ਪੂਲਸਾਈਜ ਤਸਵੀਰ ਸਾਹਮਣੇ ਆਈ ਹੈ।
ਇਸ ਦੌਰਾਨ ਕਰੀਨਾ ਅਤੇ ਸੋਨਮ ਕਪੂਰ ਦੋਵੇਂ ਪੂਲ 'ਚ ਨਜ਼ਰ ਆਈ। ਪੂਲ 'ਚ ਕਰੀਨਾ ਫਲੋਰਲ ਪਿੰ੍ਰਟ ਸਵਿਮਸੂਟ 'ਚ ਦਿਖੀ ਅਤੇ ਸੋਨਮ ਬਲੈਕ ਡਰੈੱਸ 'ਚ ਚਿੱਲ ਕਰਦੀ ਨਜ਼ਰ ਆਈ। ਪ੍ਰਮੋਸ਼ਨ ਦੌਰਾਨ ਕਰੀਨਾ ਨੇ ਆਪਣੀ ਖੂਬਸੂਰਤ ਲੁੱਕ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ।