ਇਨ੍ਹਾਂ ਤਰੀਕਿਆਂ ਨਾਲ ਕਰਾਓ ਪਾਰਟਨਰ ਨੂੰ ਫਿਰ ਤੋਂ ਪਿਆਰ ਦਾ ਅਹਿਸਾਸ

07/27/2017 4:24:34 PM

ਨਵੀਂ ਦਿੱਲੀ— ਪਿਆਰ ਦੁਨੀਆ ਦਾ ਸੱਭ ਤੋਂ ਖੂਬਸੂਰਤ ਅਹਿਸਾਸ ਹੈ। ਤੁਹਾਡੀ ਪਾਰਟਨਰ ਦੇ ਚਿਹਰੇ 'ਤੇ ਸਮਾਈਲ ਦੇਖਕੇ ਤੁਹਾਨੂੰ ਦੁਨੀਆ ਦੀ ਸਾਰੀਆਂ ਖੁਸ਼ੀਆ ਮਿਲ ਜਾਂਦੀਆਂ ਹਨ। ਪਾਰਟਨਰ ਕੁਝ ਸਮੇਂ ਬਾਅਦ ਆਪਣੇ ਪਾਰਟਨਰ ਲਈ ਸਮਾਂ ਨਹੀਂ ਕੱਢ ਪਾਉਂਦੇ ਜਿਸ ਵਜ੍ਹਾ ਨਾਲ ਰਿਸ਼ਤੇ ਉਲਝ ਜਾਂਦੇ ਹਨ। ਅਜਿਹੇ ਵਿਚ ਤੁਹਾਨੂੰ ਪਾਰਟਨਰ ਦੇ ਨਾਲ-ਨਾਲ ਆਪਣੇ ਰਿਸ਼ਤੇ ਨੂੰ ਸੁਲਝਾਉਣ ਦੇ ਬਾਰੇ ਸੋਚਣਾ ਚਾਹੀਦਾ ਹੈ। ਜੇ ਤੁਸੀਂ ਉਸ ਅਹਿਸਾਸ ਨੂੰ ਮਿਸ ਕਰ ਰਹੇ ਹੋ ਤਾਂ ਆਪਣੇ ਪਾਰਟਨਰ ਦੇ ਨਾਲ ਫਿਰ ਤੋਂ ਸੁਲਝਾਉਣ ਬਾਰੇ ਸੋਚਣਾ ਚਾਹੀਦਾ ਹੈ। ਜੇ ਤੁਸੀਂ ਵੀ ਉਸ ਅਹਿਸਾਸ ਨੂੰ ਮਿਸ ਕਰ ਰਹੇ ਹੋ ਤਾਂ ਆਪਣੇ ਪਾਰਟਨਰ ਦੇ ਨਾਲ ਫਿਰ ਤੋਂ ਕੁਝ ਸਮਾਂ ਬਿਤਾਓ।
1. ਇੱਕਠੇ ਖਾਣਾ ਬਣਾਓ
ਘਰ ਵਿਚ ਇਕ ਦੂਜੇ ਨਾਲ ਸਮਾਂ ਬਿਤਾਉਣ ਲਈ ਆਪਣੇ ਪਾਰਟਨਰ ਦੀ ਰਸੋਈ ਵਿਚ ਮਦਦ ਕਰੋ। ਡਿਨਰ ਨੂੰ ਸਪੈਸ਼ਲ ਬਣਾਉਣ ਲਈ ਘਰ ਵਿਚ ਕੈਂਡਲ ਲਗਾਓ ਅਤੇ ਡ੍ਰਿੰਕ ਵੀ ਰੱਖ ਲਓ। ਨਾਲ ਹੀ ਡ੍ਰਿੰਕ ਪੀਣ ਨਾਲ ਸਰੀਰ ਵੀ ਮਜ਼ਬੂਤ ਹੁੰਦਾ ਹੈ। ਇਸ ਤੋਂ ਇਲਾਵਾ ਆਪਣੇ ਪਾਰਟਨਰ ਨੂੰ ਕੋਈ ਚੰਗਾ ਜਿਹਾ ਤੋਹਫਾ ਦਿਓ।
2. ਟ੍ਰਿਪ 'ਤੇ ਜਾਓ
ਲਾਈਫ ਵਿਚ ਖੁਸ਼ਹਾਲੀ ਅਤੇ ਪਿਆਰ ਲਿਆਉਣ ਦਾ ਸੱਭ ਤੋਂ ਬੈਸਟ ਤਰੀਕਾ ਹੈ ਕਿਤੇ ਘੁੰਮਣ ਜਾਣਾ। ਆਪਣੇ ਪਾਰਟਨਰ ਦੇ ਨਾਲ ਇਕ ਰੋਡ ਟ੍ਰਿਪ ਜਾਂ ਪਿਕਨਿਕ ਦਾ ਪਲੈਨ ਬਣਾਓ। ਇਸ ਨਾਲ ਤੁਸੀਂ ਦੋਹੇ ਇਕ ਦੂਜੇ ਨਾਲ ਸਮਾਂ ਬਿਤਾ ਸਕੋਗੇ।
3. ਸ਼ਾਅਰੀ ਲਿਖਣਾ
ਆਪਣੇ ਪਾਰਟਨਰ ਨੂੰ ਪਿਆਰ ਦਾ ਅਹਿਸਾਸ ਕਰਵਾਉਣ ਲਈ ਨੋਟਸ ਜਾਂ ਸ਼ਾਅਰੀ ਲਿਖ ਸਕਦੇ ਹੋ। ਜ਼ਰੂਰੀ ਨਹੀਂ ਹੈ ਕਿ ਤੁਸੀਂ ਸ਼ਾਅਰੀ ਲਿਖੋ ਜੋ ਉਨ੍ਹਾਂ ਨੂੰ ਸਮੱਝ ਨਾ ਆਵੇ। ਤੁਸੀਂ ਉਨ੍ਹਾਂ ਲਈ ਛੋਟੇ-ਛੋਟੇ ਪਿਆਰ ਭਰੇ ਨੋਟਸ ਵੀ ਲਿਖ ਸਕਦੇ ਹੋ। ਇਸ ਨਾਲ ਤੁਸੀਂ ਉਨ੍ਹਾਂ ਨੂੰ ਪਿਆਰ ਦਾ ਅਹਿਸਾਸ ਦੁਆ ਸਕਦੇ ਹੋ।
4. ਸ਼ਾਅਰੀ
ਆਪਣੇ ਪਾਰਟਨਰ ਦੇ ਨਾਲ ਇਕ ਰੋਮਾਂਟਿਕ ਡਾਂਸ ਪਲੈਨ ਕਰੋ। ਅਜਿਹਾ ਕਰਨ ਨਾਲ ਤੁਹਾਡੇ ਦੋਹਾਂ ਵਿਚ ਦੀ ਕੈਮੀਸਟਰੀ ਹੋਰ ਵੀ ਚੰਗੀ ਲੱਗਦੀ ਹੈ। ਡਾਂਸ ਕਰਦੇ ਸਮੇਂ ਉਨ੍ਹਾਂ ਨਾਲ ਆਪਣੀ ਫਿਲਿੰਗਸ ਨੂੰ ਸ਼ੇਅਰ ਕਰੋ। 
ਬਰੈੱਡ ਦੇ ਪੇਡ਼ੇ 
ਨਵੀਂ


Related News