ਲੜਕੀਆਂ ਦੀ ਇਸ ਆਦਤ ''ਤੇ ਮਰਦੇ ਹਨ ਲੜਕੇ

Sunday, Dec 25, 2016 - 10:41 AM (IST)

ਲੜਕੀਆਂ ਦੀ ਇਸ ਆਦਤ ''ਤੇ ਮਰਦੇ ਹਨ ਲੜਕੇ

ਮੁੰਬਈ— ਕੁਝ ਲੜਕੇ ਅਜਿਹੇ ਹੁੰਦੇ ਹਨ ਜਿਨ੍ਹਾਂ ਨੂੰ ਸਿਰਫ ਖੂਬਸੂਰਤ ਲੜਕੀਆਂ ਹੀ ਪਸੰਦ ਆਉਦੀਆਂ ਹਨ ਅਤੇ ਕਈ ਲੋਕਾਂ ਨੂੰ ਚੰਗੇ ਸੁਭਾਅ ਵਾਲੀਆ ਲੜਕੀਆਂ ਪਸੰਦ ਆਉਦੀਆਂ ਹਨ। ਇਸ ਗੱਲ ਨਾਲ ਉਨ੍ਹ੍ਰਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਦੇਖਣ ''ਚ ਕਿੱਦਾ ਦੇ ਹੋ। ਲੜਕਿਆਂ ਨੂੰ ਸਿਰਫ ਖੂਬਸੂਰਤੀ ਦੇ ਨਾਲ ਹੀ ਆਕਰਸ਼ਿਤ ਨਹੀਂ ਕੀਤਾ ਜਾ ਸਕਦਾ। ਤੁਸੀਂ ਉਨ੍ਹਾਂ ਨੂੰ ਚੰਗੇ ਸੁਭਾਅ ਦੇ ਨਾਲ ਵੀ ਆਕਰਸ਼ਿਤ ਕਰ ਸਕਦੇ ਹੋ ।
1. ਚਿਹਰੇ ਦੀ ਮੁਸਕਾਨ
ਲੜਕੀਆਂ ਦੀ ਖੂਬਸੂਰਤ ਮੁਸਕਾਨ ਲੜਕਿਆਂ ਨੂੰ ਆਪਣੇ ਵੱਲ ਪ੍ਰਭਾਵਿਤ ਕਰਨ ਦੇ ਲਈ ਕਾਫੀ ਹੈ ਕਿਉਂਕਿ ਲੜਕਿਆਂ ਨੂੰ ਲੜਕੀਆਂ ਦੀ ਮੁਸਕਾਨ ਬਹੁਤ ਵਧੀਆ ਲੱਗਦੀ ਹੈ ਅਤੇ ਇਹ ਮੁਸਕਾਨ ਸਿੱਧੀ ਉਨ੍ਹਾਂ ਦੇ ਦਿਲ ਨੂੰ ਛੁਹ ਜਾਂਦੀ ਹੈ।
2. ਚੰਗਾ ਸੁਭਾਅ ਅਤੇ ਆਤਮਵਿਸ਼ਵਾਸ 
ਲੜਕਿਆਂ ਨੂੰ ਉਹ ਲੜਕੀਆਂ ਪਸੰਦ ਆਉਦੀਆਂ ਹਨ ਜੋ ਖੁੱਲੇ ਸੁਭਾਅ ਦੀਆਂ ਹੋਣ ਅਤੇ ਦਿਲ ਦੀਆਂ ਮਜ਼ਬੂਤ ਹੋਣ। ਇਸ ਤਰ੍ਹਾਂ ਦੀਆਂ ਲੜਕੀਆਂ ਨੂੰ ਲੜਕੇ ਪਸੰਦ ਨਹੀਂ ਕਰਦੇ ਜੋ ਹਰ ਕੰਮ ''ਚ ਪਿੱਛੇ ਹੋਣ ਅਤੇ ਦੁਜਿਆ ''ਤੇ ਨਿਰਭਰ ਰਹਿਣ।
3. ਸਾਕਾਰਤਮਕ ਸੋਚ
ਇਸ ਤਰ੍ਹਾਂ ਦੀਆਂ ਲੜਕੀਆਂ ਨੂੰ ਲੜਕੇ ਪਸੰਦ ਕਰਦੇ ਹਨ ਜੋ ਹਮੇਸ਼ਾ ਖੁਸ਼ ਰਹਿਣ ਅਤੇ ਉਨ੍ਹਾਂ ਦੀ ਸੋਚ ਸੱਭ ਤੋਂ ਅਲੱਗ ਹੋਵੇ। ਜਿੰਦਗੀ ''ਚ ਨਾਕਾਰਤਮਕ ਸੋਚਣ ਵਾਲੀਆਂ ਅਤੇ ਆਪਣੇ ਆਪ ''ਚ ਘੁੰਮਡ ਰੱਖਣ ਵਾਲੀਆਂ ਲੜਕੀਆਂ ਨੂੰ ਕੋਈ ਪਸੰਦ ਨਹੀਂ ਕਰਦਾ।
4. ਖੁਸ਼ ਰਹਿਣ ਵਾਲੀਆ 
ਖੁਸ਼ ਰਹਿਣ ਵਾਲੀ ਲੜਕੀ ਦੇ ਨਾਲ ਹਰ ਕੋਈ ਰਹਿਣਾ ਪਸੰਦ ਕਰਦਾ ਹੈ ਅਤੇ ਲੜਕਿਆਂ ਨੂੰ ਵੀ ਇਸ ਤਰ੍ਹਾਂ ਦੀਆਂ ਲੜਕੀਅÎਾਂ ਬਹੁਤ ਚੰਗੀਆਂ ਲੱਗਦੀਆਂ ਹਨ ਜੋ ਖੁਦ ਵੀ ਖੁਸ਼ ਰਹਿਣ ''ਤੇ ਦੂਜਿਆ ਨੂੰ ਵੀ ਖੁਸ਼ ਰੱਖਣ।
4. ਸ਼ਰਮਾਉਂਣਾ
ਭਰੀ ਮਹਿਫਲ ਹੋਵੇ ਅਤੇ ਲੜਕੇ ਦੀ ਨਜ਼ਰ ਤੁਹਾਡੇ ''ਤੇ ਟਿੱਕੀ ਹੋਵੇ ਜੇਕਰ ਤੁਸੀਂ ਆਪਣੀ ਨਜਾਕਤ ਦੇ ਨਾਲ ਸ਼ਰਮਾਂਦੇ ਹੋ ਤਾਂ ਇਹ ਅੰਦਾਜ ਤੁਹਾਡਾ ਲੜਕੇ ਦੇ ਲਈ ਜਾਦੂਗਰੀ ਦਾ ਕੰਮ ਕਰਦਾ ਹੈ । 


Related News