ਦੁਲਹਨ ਨੂੰ ਹੋਰ ਵੀ ਖੂਬਸੂਰਤ ਬਣਾਉਣਗੇ ਇਹ ਟ੍ਰੈਂਡੀ ਅਤੇ ਯੂਨਿਕ ਹੇਅਰ ਸਟਾਈਲ

Wednesday, Oct 17, 2018 - 12:15 PM (IST)

ਮੁੰਬਈ— ਜਿਸ ਤਰ੍ਹਾਂ ਬਰਾਈਡਲ ਲੁੱਕ ਵਿਚ ਜਿਊਲਰੀ ਅਤੇ ਆਉਟਫਿੱਟ ਦਾ ਅਹਿਮ ਰੋਲ ਹੁੰਦਾ ਹੈ, ਉਸੇ ਤਰ੍ਹਾਂ ਬਰਾਈਡਲ ਦਾ ਕੀਤਾ ਹੋਇਆ ਟਰੈਂਡੀ ਹੇਅਰ ਸਟਾਈਲ ਹੋਰ ਵੀ ਖੂਬਸੂਰਤ ਲੁੱਕ ਦੇਣ ਵਿਚ ਮਦਦ ਕਰਦਾ ਹੈ। ਪਹਿਲੇ ਸਮੇਂ ਵਿਚ ਦੁਲਹਨ ਦਾ ਸਾਧਾਰਨ ਹੇਅਰ ਸਟਾਈਲ (8air 2un) ਬਣਾ ਦਿਤਾ ਜਾਂਦਾ ਸੀ ਪਰ ਸਮੇਂ ਦੇ ਨਾਲ ਬਰਾਈਡਲ ਹੇਅਰ ਸਟਾਈਲ ਦਾ ਟਰੈਂਡ ਵੀ ਕਾਫ਼ੀ ਬਦਲ ਚੁੱਕਿਆ ਹੈ।

PunjabKesari
ਸਟਾਈਲਿਸ਼ ਹੇਅਰ ਸਟਾਈਲ ਤੋਂ ਲੈ ਕੇ ਫਿਸ਼ ਟੇਲ ਤੱਕ ਦਾ ਕਰੇਜ ਇੰਡੀਅਨ ਦੁਲਹਨ ਵਿਚ ਖੂਬ ਦੇਖਣ ਨੂੰ ਮਿਲ ਰਿਹਾ ਹੈ। ਇਹ ਹੇਅਰ ਸਟਾਈਲ ਨਾ ਕੇਵਲ ਦੁਲਹਨ ਦੇ ਲੁੱਕ ਨੂੰ ਖੂਬਸੂਰਤ ਵਿਖਾਉਣ ਵਿਚ ਮਦਦ ਕਰਨਗੇ, ਸਗੋਂ ਪਰਸਨੈਲਿਟੀ ਵਿਚ ਚਾਰ ਚੰਨ ਵੀ ਲਗਾ ਦੇਣਗੇ ਪਰ ਅਕਸਰ ਲੜਕੀਆਂ ਨੂੰ ਵਿਆਹ ਦੇ ਦਿਨ ਆਪਣੇ ਹੇਅਰ ਸਟਾਈਲ ਨੂੰ ਲੈ ਕੇ ਪ੍ਰੇਸ਼ਾਨ ਰਹਿੰਦੀਆਂ ਹਨ।
Image may contain: 1 person
ਕਈ ਵਾਰ ਅਜਿਹਾ ਹੁੰਦਾ ਹੈ ਕਿ ਹੇਅਰ ਆਰਟਿਸਟ ਦੁਆਰਾ ਕੀਤਾ ਗਿਆ ਹੇਅਰ ਸਟਾਈਲ ਬਿਲਕੁੱਲ ਪੰਸਦ ਨਹੀਂ ਆਉਂਦਾ ਹੈ ਅਤੇ ਵਿਆਹ ਵਿਚ ਸਮਾਂ ਘੱਟ ਹੋਣ ਕਾਰਨ ਅਸੀ ਦੂਜਾ ਹੇਅਰ ਸਟਾਈਲ ਵੀ ਟਰਾਈ ਨਹੀਂ ਕਰ ਪਾਂਉਂਦੇ। ਬਿਹਤਰ ਹੈ ਕਿ ਤੁਸੀ ਵਿਆਹ ਤੋਂ ਪਹਿਲਾਂ ਹੀ ਆਪਣਾ ਹੇਅਰ ਸਟਾਈਲ ਟ੍ਰਾਈ ਕਰ ਲਓ, ਤਾਂਕਿ ਵਿਆਹ ਵਿਚ ਕੋਈ ਮੁਸ਼ਕਲ ਹੀ ਨਾ ਹੋਵੇ।

PunjabKesari
ਜੇਕਰ ਤੁਸੀਂ ਸਟਾਈਲਿਸ਼ ਦੇ ਨਾਲ-ਨਾਲ ਟਰੈਂਡੀ ਹੇਅਰ ਸਟਾਈਲ ਬਣਵਾਉਣਾ ਚਾਹੁੰਦੇ ਹੋ ਤਾਂ ਅੱਜ ਅਸੀਂ ਤੁਹਾਨੂੰ ਕੁਝ ਬਰਾਈਡਲ ਹੇਅਰ ਸਟਾਈਲ ਦਿਖਾਉਣ ਜਾ ਰਹੇ ਹਾਂ, ਜੋ ਤੁਹਾਨੂੰ ਮਾਡਰਨ ਹੀ ਨਹੀਂ ਸਗੋਂ ਕਾਫ਼ੀ ਡਿਫਰੈਂਟ ਲੁੱਕ ਦੇਣਗੇ।
PunjabKesari

Image may contain: 1 person, close-up

Image result for indian bridal side hair style

PunjabKesari

PunjabKesari

PunjabKesari


Related News