ਬਲੀਚਿੰਗ ਨਾਲ ਇੰਝ ਲਿਆਓ ਚਿਹਰੇ ’ਤੇ ਨਿਖਾਰ, ਜਾਣੋ ਵਰਤਣ ਦਾ ਢੰਗ

Sunday, Jul 26, 2020 - 03:38 PM (IST)

ਜਲੰਧਰ - ਸਾਫ ਸੁਥਰਾ ਅਤੇ ਚਮਕਦਾਰ ਚਿਹਰਾ ਭਲਾ ਕਿਸ ਨੂੰ ਆਪਣੇ ਵੱਲ ਆਕਰਸ਼ਿਤ ਨਹੀਂ ਕਰਦਾ। ਅਜਿਹੇ ਚਿਹਰੇ ’ਤੇ ਤਾਂ ਹਰ ਕਿਸੇ ਦੀ ਨਜ਼ਰ ਟਿਕ ਹੀ ਜਾਂਦੀ ਹੈ। ਸਾਫ਼ ਸੁਥਰੇ ਚਿਹਰੇ ’ਤੇ ਭਾਵੇਂ ਹੀ ਤੁਸੀਂ ਮੇਕਅੱਪ ਕਰੋ ਜਾਂ ਫਿਰ ਇਸ ਨੂੰ ਉਂਝ ਹੀ ਬਿਨਾਂ ਮੇਕਅੱਪ ਦੇ ਛੱਡ ਦਿਓ, ਦੇਖਣ ਵਾਲੇ ਨੂੰ ਸੋਹਣਾ ਹੀ ਲੱਗੇਗਾ। ਚਿਹਰੇ ਨੂੰ ਚਮਕਦਾਰ ਬਣਾ ਕੇ ਉਸ ’ਤੇ ਨਿਖਾਰ ਲਿਆਉਣ ਲਈ ਫੇਸ਼ੀਅਲ ਮਸਾਜ ਸਟੀਮ ਫੇਸਪੈਕ ਬਲੀਚਿੰਗ ਵਰਗੀਆਂ ਵੱਖ-ਵੱਖ ਟੈਕਨੀਕਸ ਨੂੰ ਇਸਤੇਮਾਲ ਕੀਤਾ ਜਾਂਦਾ ਹੈ। ਇਨ੍ਹਾਂ ’ਚੋਂ ਬੀਜ ਕਾਫੀ ਕਾਮਨ ਅਤੇ ਪਾਪੂਲਰ ਹੈ, ਕਿਉਂਕਿ ਇਸ ਨੂੰ ਇਸਤੇਮਾਲ ਕਰਨਾ, ਜਿੱਥੇ ਸਭ ਤੋਂ ਆਸਾਨ ਹੈ, ਉੱਥੇ ਹੀ ਸਸਤਾ ਹੋਣ ਦੇ ਕਾਰਨ ਇਹ ਸਾਰਿਆਂ ਨੂੰ ਸੂਟ ਵੀ ਕਰਦੀ ਹੈ।

ਭਾਵੇਂ ਕੁੜੀਆਂ ਸਭ ਤੋਂ ਵੱਧ ਰਿਲੀਜ਼ ਕਰਦੀਆਂ ਹਨ ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਕਿਹੜੀ ਬਲੀਚ ਕਦੋਂ ਅਤੇ ਕਿਉਂ ਇਸਤੇਮਾਲ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਇਸ ਨਾਲ ਹੋਣ ਵਾਲੇ ਫਾਇਦੇ ਜਾਂ ਨੁਕਸਾਨ ਕੀ ਹੈ। ਇਨੀਂ ਦਿਨੀਂ ਮਾਰਕੀਟ ’ਚ ਬਲੀਚ ਲਈ ਕਈ ਤਰ੍ਹਾਂ ਦੀ ਵੈਰਾਇਟੀ ਉਪਲੱਬਧ ਹੈ-ਗੋਲਡ ਬਲੀਚ, ਆਕਸੀ ਬਲੀਚ, ਹਰਬਲ ਬਲੀਚ ਅਤੇ ਪ੍ਰੀ-ਬਲੀਚ ਕਰੀਮ, ਜਿਸ ਨੂੰ ਤੁਸੀਂ ਮੌਕੇ ਤੇ ਆਪਣੇ ਸਕਿਨ ਟਾਈਪ ਦੇ ਅਨੁਸਾਰ ਸਲੈਕਟ ਕਰਦੇ ਹੋ।

ਵਿਆਹ ਕਰਵਾਉਣ ਤੋਂ ਆਖਰ ਕਿਉਂ ਪਿੱਛੇ ਹਟਦੀਆਂ ਹਨ ਅੱਜ ਦੀਆਂ ਕੁੜੀਆਂ...

PunjabKesari

ਆਕਸੀ ਬਲੀਚ
ਜੇਕਰ ਤੁਹਾਡੀ ਉਮਰ ਵੱਧ ਹੈ ਅਤੇ ਚਿਹਰੇ ਦੀ ਸਾਇਨ ਖਤਮ ਹੋ ਗਈ ਹੈ ਤਾਂ ਤੁਹਾਡੇ ਲਈ ਬੈਸਟ ਆਪਸ਼ਨ ਹੈ। ਆਕਸੀ ਬਲੀਚ ਖੁੱਲ੍ਹ ਕੇ ਸਾਹ ਲੈਣ ਦੇ ਚਿਹਰੇ ਨੂੰ ਵੀ ਲੋੜ ਹੁੰਦੀ ਹੈ। ਜੇਕਰ ਚਿਹਰਾ ਖੁੱਲ੍ਹ ਕੇ ਸਾਹ ਨਹੀਂ ਲੈ ਸਕਦਾ ਤਾਂ ਚਿਹਰੇ ਦੀ ਰੌਣਕ ਖਤਮ ਹੋ ਜਾਂਦੀ ਹੈ ਅਤੇ ਉਹ ਡਲ ਲੱਗਣ ਲੱਗਦੀ ਹੈ। ਇਸ ਦੇ ਇਸਤੇਮਾਲ ਨਾਲ ਤੁਹਾਡੀ ਮੁਰਝਾਈ ਸਕਿਨ ਵੀ ’ਚ ਵੀ ਜਾਨ ਆ ਜਾਂਦੀ ਹੈ 

ਹਰਬਲ ਬਲੀਚ 
ਘੱਟ ਉਮਰ ਦੀਆਂ ਲੜਕੀਆਂ ਲਈ ਹਰਬਲ ਬਲੀਚ ਸਹੀ ਰਹਿੰਦੀ ਹੈ। ਇਸ ਨਾਲ ਚਿਹਰੇ ਦੇ ਅਣਚਾਹੇ ਵਾਲ ਵੀ ਲੁੱਕ ਜਾਂਦੇ ਹਨ ਅਤੇ ਕੋਈ ਖਾਸ ਕੈਮੀਕਲ ਨਾ ਹੋਣ ਕਾਰਨ ਚਿਹਰੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਦਾ।

ਚੰਗੇ ਜੀਵਨ ਸਾਥੀ ਦੀ ਭਾਲ ਵਿਚ ਰਹਿੰਦੀਆਂ ਹਨ ਇਸ ਅੱਖਰ ਦੀਆਂ ਕੁੜੀਆਂ

ਤੁਹਾਨੂੰ ਵੀ ਆਉਂਦਾ ਹੈ ਹੱਦ ਤੋਂ ਵੱਧ ਗੁੱਸਾ, ਤਾਂ ਅਪਣਾਓ ਇਹ ਤਰੀਕੇ

 

PunjabKesari

ਪ੍ਰੀ ਬਲੀਚ ਕਰੀਮ
ਜੇਕਰ ਤੁਹਾਡੀ ਨਾਜ਼ੁਕ ਸਕਿਨ ਹੈ ਤਾਂ ਤੁਹਾਡੇ ਲਈ ਪ੍ਰੀ-ਬਲੀਚ ਕਰੀਮ ਮਾਰਕੀਟ ’ਚ ਉਪਲੱਬਧ ਹੈ। ਇਹ ਬਲੀਚ ਤੋਂ ਪਹਿਲਾਂ ਤੁਹਾਡੇ ਚਿਹਰੇ ਨੂੰ ਰਿਲੀਜ਼ ਲਈ ਤਿਆਰ ਕਰਦੀ ਹੈ ਤਾਂ ਕਿ ਤੁਹਾਡੀ ਨਾਜ਼ੁਕ ਸਕਿਨ ਨੂੰ ਕੋਈ ਨੁਕਸਾਨ ਨਾ ਪਹੁੰਚੇ। ਗੋਲਡ ਬਲੀਚ ਕਿਸੇ ਖਾਸ ਪਾਰਟੀ ਦਾ ਓਕੇਜ਼ਨ ਲਈ ਤਿਆਰ ਹੋਣਾ ਹੋਵੇ ਤਾਂ ਗੋਲਡ ਬਲੀਚ ਦਾ ਇਸਤੇਮਾਲ ਸਹੀ ਰਹਿੰਦਾ ਹੈ। ਇਸ ਦਿਨ ਨੂੰ ਸੋਨੇ ਵਰਗਾ ਨਿਖਾਰ ਦਿੰਦਾ ਹੈ।

ਭਾਰ ਘੱਟ ਕਰਨ ਲਈ ਜਾਣੋ 'ਪਾਣੀ' ਪੀਣ ਦਾ ਸਹੀ ਢੰਗ; ਭੁੱਖ ਵੀ ਲੱਗੇਗੀ ਘੱਟ

ਕਿੱਥੇ ਅਤੇ ਕਿਵੇਂ ਕਰੀਏ ਅਪਲਾਈ 

PunjabKesari
ਬਲੀਚ ਦਾ ਇਸਤੇਮਾਲ ਹੱਥਾਂ ਅਤੇ ਪੈਰਾਂ ਤੇ ਪੇਟ ’ਤੇ ਵੀ ਵੈਕਸ ਦੇ ਬਦਲ ਦੇ ਰੂਪ ’ਚ ਕੀਤਾ ਜਾ ਸਕਦਾ ਹੈ ਚਿਹਰੇ ’ਤੇ ਬਲੀਚ ਇਸਤੇਮਾਲ ਕਰਨ ਤੋਂ ਪਹਿਲਾਂ ਫੇਸਵਾਸ਼ ਨਾਲ ਚੰਗੀ ਤਰ੍ਹਾਂ ਧੋ ਲਓ। ਫਿਰ ਇਸ ਨੂੰ ਕਲੀਂਜ਼ਿੰਗ ਮਿਲਕ ਨਾਲ ਸਾਫ ਕਰੋ। ਜੇਕਰ ਸਕ੍ਰਬਿੰਗ ਕਰਨੀ ਹੋਵੇ ਤਾਂ ਉਹ ਵੀ ਪਹਿਲਾਂ ਹੀ ਕਰ ਲਓ ਪਰ ਰਿਲੀਜ਼ ਤੋਂ ਬਾਅਦ ਨਾ ਕਰੋ। ਹੁਣ ਬਲੀਚ ਨੂੰ ਮਿਕਸ ਕਰਕੇ ਪੇਸਟ ਬਣਾ ਲਓ ਅਤੇ ਇੱਕ ਵਾਰ ਪੈਚ ਟੈਸਟ ਕਰ ਲਓ।

ਤੁਸੀਂ ਵੀ ਹੋ ਟੈਟੂ ਬਣਵਾਉਣ ਦੇ ਸ਼ੌਕੀਨ ਤਾਂ ਇਨ੍ਹਾਂ ਖ਼ਾਸ ਗੱਲਾਂ ਦਾ ਰੱਖੋ ਧਿਆਨ

ਕਿਸੇ ਵੀ ਤਰ੍ਹਾਂ ਡੀਜ਼ਲ ਨਾ ਹੋਣ ’ਤੇ ਹੀ ਬਲੀਚ ਚਿਹਰੇ ’ਤੇ ਅਪਲਾਈ ਕਰੋ ਅਪਲਾਈ ਲਈ ਡਾਇਰੈਕਸ਼ਨ ਉੱਪਰ ਤੋਂ ਹੇਠਾਂ ਵੱਲ ਰਹਿਣੀ ਚਾਹੀਦੀ ਹੈ। ਧਿਆਨ ਰਹੇ ਕਿ ਅੱਖਾਂ ਨੱਕ ਅਤੇ ਬੁੱਲ੍ਹਾਂ ’ਤੇ ਕਰੀਬ ਨਾ ਲੱਗੇ ਲੱਗਭੱਗ ਤੋਂ  ਮਿਨ ਦੇ ਬਾਅਦ ਜਦੋਂ ਇਹ ਸੁੱਕ ਜਾਵੇ। ਉਦੋਂ ਇਸ ਨੂੰ ਸਾਫ ਕਰ ਲਓ। ਹੁਣ ਚਿਹਰੇ ’ਤੇ ਕੋਈ ਚੰਗੀ ਕੋਲਡ ਕ੍ਰੀਮ ਲਗਾਓ। ਇਸ ਨਾਲ ਤੁਹਾਨੂੰ ਆਪਣੇ ਚਿਹਰੇ ’ਤੇ ਸਹਿਜ ਹੀ ਗਲੋ ਮਹਿਸੂਸ ਹੋਵੇਗਾ ।


rajwinder kaur

Content Editor

Related News