ਮਿੰਟਾਂ ''ਚ ਤਿਆਰ ਕਰੋ ਹੈਲਦੀ Banana Caramel Shake

Wednesday, Jun 24, 2020 - 01:06 PM (IST)

ਮਿੰਟਾਂ ''ਚ ਤਿਆਰ ਕਰੋ ਹੈਲਦੀ Banana Caramel Shake

ਜਲੰਧਰ (ਬਿਊਰੋ) — ਸ਼ੇਕ ਪੀਣਾ ਸਾਰਿਆਂ ਨੂੰ ਹੀ ਬਹੁਤ ਪਸੰਦ ਹੁੰਦਾ ਹੈ। ਅੱਜ ਅਸੀਂ ਤੁਹਾਡੇ ਲਈ Banana Caramel Shake ਲੈ ਕੇ ਆਏ ਹਾਂ। ਇਸ ਨੂੰ ਬਣਾਉਣਾ ਬਹੁਤ ਹੀ ਆਸਾਨ ਹੈ। ਆਓ ਜਾਣਦੇ ਹਾਂ ਇਸ ਦੀ ਵਿਧੀ ਬਾਰੇ।
Banana & Caramel Milkshake – Taylerson's Syrups
ਸਮੱਗਰੀ :-
- 3 ਸਕੂਪ ਆਈਸ ਕਰੀਮ
- 1/4 ਕੱਪ ਦੁੱਧ
- 1 ਕੇਲਾ
- 2 ਚਮਚ ਕਾਰਾਮੇਲ
Caramel Banana Malt Shake | What's for Dinner?

ਬਣਾਉਣ ਦੀ ਵਿਧੀ :-
ਇਕ ਜੱਗ 'ਚ 3 ਸਕੂਪ ਆਈਸ ਕਰੀਮ, 1/4 ਕੱਪ ਦੁੱਧ, 1 ਕੇਲਾ, 2 ਚਮਚ ਕਾਰਾਮੇਲ ਪਾ ਕੇ ਬਲੈਂਡ ਕਰ ਲਓ। ਫਿਰ ਇਕ ਗਿਲਾਸ ਲਓ ਅਤੇ ਉਸ ਦੇ ਕਿਨਾਰਿਆਂ ਨੂੰ ਕਾਰਾਮੇਲ ਲਗਾ ਦਿਓ ਅਤੇ ਬਲੈਂਡ ਕੀਤਾ ਹੋਇਆ ਮਿਸ਼ਰਣ ਪਾ ਦਿਓ। ਫਿਰ ਉੱਤੋਂ ਦੀ ਆਈਸ ਕਰੀਮ ਦੀ ਮਦਦ ਨਾਲ ਰਾਊਡ-ਰਾਊਡ ਘੁਮਾ ਕੇ ਸਜਾਓ ਅਤੇ ਫਿਰ ਉੱਪਰੋਂ ਦੀ ਕਾਰਾਮੇਲ ਪਾਓ। ਤੁਹਾਡਾ ਬਨਾਨਾ ਕਾਰਾਮੇਲ ਸ਼ੇਕ ਤਿਆਰ ਹੈ।


author

sunita

Content Editor

Related News