ਔਰਤਾਂ ਦੇ ਵੈਸਟਰਟ ਆਊਟਫਿਟਸ ਵਿਚ ਵੱਖ-ਵੱਖ ਕੱਟ ਦੇ ‘ਵਨ ਪੀਸ ਡ੍ਰੈੱਸ’ ਅਤੇ ਟਿਊਨਿਕਸ ਕਰ ਰਹੇ ਟ੍ਰੇਂਡ
Saturday, Nov 30, 2024 - 11:01 AM (IST)
ਅੰਮ੍ਰਿਤਸਰ (ਕਵਿਸ਼ਾ)-ਵੈਸਟਰਨ ਆਊਟਫਿੱਟਸ ਵਿਚ ਜੇਕਰ ਟਿਊਨਿਕਸ ਦੀ ਗੱਲ ਕੀਤੀ ਜਾਵੇ ਤਾਂ ਇਹ ਵੈਸਟਰਟ ਪਹਿਰਾਵਿਆਂ ਵਿਚ ਕਾਫੀ ਪਾਪੂਲਰ ਅਤੇ ਇਸ ਵੈਸਟਰਨ ਪ੍ਰਥਾ ਦਾ ਸਭ ਤੋਂ ਵੱਧ ਬੇਸਿੱਕ ਪਹਿਰਾਵਾ ਵੀ ਹੈ। ਔਰਤਾਂ ਜਿੱਥੇ ਟਿਊਨਿਕਸ ਅਤੇ ਵਨ ਪੀਸ ਗਾਉਂਸ ਪਹਿਨਣਾ ਪਸੰਦ ਕਰਦੀਆਂ ਹਨ। ਉਥੇ ਇਸ ਵਿਚ ਕ੍ਰਿਏਟਿਵਟੀ ਦੀ ਭਾਲ ਵਿਚ ਵੀ ਰਹਿੰਦੀ ਹੈ। ਅੱਜ ਦੀ ਔਰਤ ਇੰਨੀ ਜ਼ਿਆਦਾ ਮਾਡਰਨ ਹੈ। ਨਾਲ ਹੀ ਨਾਲ ਇੰਨੀ ਕ੍ਰੀਟੇਡ ਹੈ ਕਿ ਉਹ ਆਪਣੀ ਕ੍ਰਿਏਟਿਵਟੀ ਨਾਲ ਵਨ ਪੀਸ ਟਿਊਨਿਕਸ ਗਾਊਂਸ ਵਿਚ ਇੰਨੀ ਵੇਰੀਏਸ਼ਨ ਲੈ ਆਉਂਦੀ ਹੈ।
ਇਹ ਆਪਣੇ ਆਪ ਵਿਚ ਇਕ ਬੇਹੱਦ ਨਵੀਨਤਮ ਆਊਟਫਿੱਟਸ ਲੱਗਣ ਲੱਗ ਜਾਂਦਾ ਹੈ। ਅੱਜ ਦੀਆਂ ਔਰਤਾਂ ਇਸ ਤਰ੍ਹਾਂ ਦੇ ਵੱਖ-ਵੱਖ ਕੱਟ ਅਤੇ ਰਫੱਲਸ ਨਾਲ ਤਿਆਰ ਕੀਤਾ ਗਏ ਵਨ ਪੀਸ ਡ੍ਰੈੱਸ ਅਤੇ ਟਿਊਨਿਕਸ ਅੱਜ ਕੱਲ ਖੂਬ ਪਸੰਦ ਆ ਰਹੇ ਹਨ। ਵੱਖ-ਵੱਖ ਆਯੋਜਨਾਂ ਵਿਚ ਔਰਤਾਂ ਇਸ ਤਰ੍ਹਾਂ ਦੇ ਵਨ ਪੀਸ ਟਿਊਨਿਕਸ ਅਤੇ ਡ੍ਰੇਸ ਪਹਿਨ ਕੇ ਪੁੱਜ ਰਹੀਆ ਹਨ।