9/11 ''ਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦੇਣ ਲਈ ਸਰਜੀਓ ਨੇ ਬਣਾਇਆ ਟੈਟੂ
Friday, Jun 01, 2018 - 01:14 AM (IST)

ਨਵੀਂ ਦਿੱਲੀ— ਸਪੇਨ ਦੇ ਸਰਜੀਓ ਰਾਮੋਸ ਨੇ ਆਪਣੀ ਪਿੱਠ 'ਤੇ ਟੈਟੂ ਬਣਾ ਕੇ 9/11 ਨਿਊਯਾਰਕ ਤੇ 3/11 ਮੈਡ੍ਰਿਡ ਹਮਲੇ ਵਿਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ ਹੈ। ਇਨ੍ਹਾਂ ਵਿਚੋਂ ਇਕ ਟੈਟੂ ਰਾਮੋਸ ਦੇ ਨੇਡਲੇ ਦੋਸਤ ਐਂਟੋਨੀਆ ਪੁਰਟੋ ਦੇ ਨਾਂ 'ਤੇ ਹੈ, ਜਿਸਦੀ ਸਿਰਫ 22 ਸਾਲ ਦੀ ਉਮਰ ਵਿਚ ਅੱਤਵਾਦੀ ਹਮਲੇ ਕਾਰਨ ਮੌਤ ਹੋ ਗਈ ਸੀ।