22 ਜ਼ਿਲਿਆਂ ਦੀਆਂ ਖਾਸ ਖਬਰਾਂ ਦੇਖਣ ਲਈ ਵੀਡੀਓ ''ਤੇ ਕਲਿਕ ਕਰੋ
Friday, May 18, 2018 - 12:41 AM (IST)
ਅੰਮ੍ਰਿਤਸਰ— ਬਿਆਸ ਦਰਿਆ 'ਚ ਫੈਲਿਆ ਜਹਿਰੀਲਾ ਕੈਮੀਕਲ
ਬਠਿੰਡਾ— 1 ਜੂਨ ਨੂੰ ਬਰਗਾੜੀ 'ਚ ਸਰਕਾਰ ਖਿਲਾਫ ਹੋਵੇਗਾ ਵਿਸ਼ਾਲ ਇਕੱਠ
ਮੁਕਤਸਰ— ਆਂਗਨਵਾੜੀ ਵਰਕਰਾਂ ਵਲੋਂ ਭੁੱਖ ਹੜਤਾਲ ਦਾ ਪ੍ਰੋਗਰਾਮ ਰੱਦ
ਫਰੀਦਕੋਟ— ਪੰਜਾਬ ਦੀ ਧੀ ਨੇ ਮਲੇਸ਼ੀਆ 'ਚ ਕਰਾਈ ਬੱਲੇ-ਬੱਲੇ
ਗੁਰਦਾਸਪੁਰ— ਹਸਪਤਾਲ 'ਚ ਮਰੀਜ਼ਾਂ 'ਤੇ ਹੋਇਆ ਜਾਨਲੇਵਾ ਹਮਲਾ
ਫਿਰੋਜ਼ਪੁਰ— ਹਮਲਾ ਮਾਮਲਾ: ਗਲਤ ਮੈਡੀਕਲ ਰਿਪੋਰਟ ਦੇਣ ਵਾਲਾ sho ਲਾਈਨ ਹਾਜ਼ਿਰ
ਹੁਸ਼ਿਆਰਪੁਰ— ਗਰੀਨਜ਼ ਪਾਰਟੀ ਨੇ ਹਰਕੀਰਤ ਸਿੰਘ ਨੂੰ ਉਮੀਦਵਾਰ ਐਲਾਨਿਆ
ਬਰਨਾਲਾ— ਸੁਹਰੇ ਪਰਿਵਾਰ ਤੋਂ ਤੰਗ ਆ ਕੇ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ
ਲੁਧਿਆਣਾ— ਖੰਭੇ 'ਤੇ ਚੜੇ ਨੌਜਵਾਨ ਨੂੰ ਲੱਗਿਆ ਕਰੰਟ,ਨਿਕਲੇ ਚੰਗਿਆੜੇ
ਪਟਿਆਲਾ— 30 ਹਜ਼ਾਰ ਰਿਸ਼ਵਤ ਦੇ ਦੋਸ਼ 'ਚ ਲਾਈਨਮੈਨ ਸਮੇਤ 2 ਗ੍ਰਿਫ਼ਤਾਰ
ਮੋਹਾਲੀ— ਨਾਮੀ ਗੈਂਗਸਟਰ ਨੂੰ ਗੋਲੀਆਂ ਨਾਲ ਭੁੰਨਿਆ
ਕਪੂਰਥਲਾ— ਲਿਫਟਿੰਗ ਬੰਦ ਹੋਣ ਕਾਰਨ ਮਜ਼ਦੂਰ ਪਰੇਸ਼ਾਨ
ਰੋਪੜ— ਕਿਸਾਨਾਂ ਨੂੰ ਫ਼ਸਲੀ ਕਰਜ਼ੇ ਮਿਲਣੇ ਹੋਏ ਔਖੇ
ਜਲੰਧਰ— ਸ਼ਾਹਕੋਟ ਜ਼ਿਮਣੀ ਚੋਣਾਂ 'ਚ ਵਿਰੋਧੀ ਧਿਰ ਕਰੇਗੀ ਧੱਕੇਸ਼ਾਹੀ: ਆਪ
ਮਾਨਸਾ— ਮਾਨਸਾ ਦਾ ਇਹ ਪਿੰਡ ਬਣਿਆ ਮਿਸਾਲ
ਪਠਾਨਕੋਟ— ਲੁਟੇਰਿਆਂ ਨੇ ਘਰ 'ਤੇ ਬੋਲਿਆ ਹਮਲਾ,ਮਹਿਲਾ ਦੀ ਮੌਤ
ਤਰਨਤਾਰਨ— ਤਰਨਤਾਰਨ 'ਚ 'ਡੈਪੋ' ਪ੍ਰੋਗਰਾਮ ਦੀ ਸ਼ੁਰੂਆਤ
ਫਤਿਹਗੜ੍ਹ ਸਾਹਿਬ— ਸ਼ੋਕ ਕੁਮਾਰ ਰਾਸ਼ਟਰੀ ਲੋਕ ਸਵਰਾਜ ਪਾਰਟੀ ਦਾ ਜ਼ਿਲਾ ਪ੍ਰਧਾਨ ਨਿਯੁਕਤ
ਮੋਗਾ— ਪੈਟ੍ਰੋਲ ਦੀਆਂ ਵੱਧ ਰਹੀਆਂ ਕੀਮਤਾਂ ਤੋਂ ਲੋਕ ਪਰੇਸ਼ਾਨ
ਸੰਗਰੂਰ— ਅਵਾਰਾ ਕੁੱਤਿਆਂ ਨੇ 5 ਸਾਲ ਦੀ ਮਾਸੂਮ ਨੂੰ ਨੌਚ-ਨੌਚ ਕੇ ਖਾਧਾ
ਫਾਜ਼ਿਲਕਾ— ਪੰਜਾਬੀ ਪੇਪਰ ਦਾ ਹਾਲ, 13 ਸਵਾਲਾਂ 'ਚ ਹੀ 21 ਗਲਤੀਆਂ !
ਨਵਾਂਸ਼ਹਿਰ— ਨਸ਼ਾ ਮੁਕਤ ਪੰਜਾਬ ਲਈ 'ooat center' ਦੀ ਸ਼ੁਰੂਆਤ