26 ਫਰਵਰੀ ਦਾ ਜਲੰਧਰ ਬੁਲਿਟਨ ਦੇਖਣ ਲਈ ਵੀਡੀਓ ''ਤੇ ਕਲਿਕ ਕਰੋ
Monday, Feb 27, 2017 - 02:42 AM (IST)
1. ਮੈਡੀਕਲ ਸ਼ਾਪ ਤੋਂ ਲੱਖਾਂ ਦੀ ਨਗਦੀ ਚੋਰੀ, ਚੋਰ ਸੀ.ਸੀ.ਟੀ.ਵੀ ''ਚ ਕੈਦ
2. ਨਾਕਾ ਤੋੜ ਕੇ ਭੱਜਣ ਵਾਲਾ ਵਿਅਕਤੀ ਗ੍ਰਿਫਤਾਰ
3. ਮਿਲਟਰੀ ਦੇ ਟਰੱਕ ਨੇ ਮਾਰੀ ਟਰੈਕਟਰ-ਟਰਾਲੀ ਨੂੰ ਟੱਕਰ, ਜਾਨੀ ਨੁਕਸਾਨ ਟਲਿਆ
4. ਜਲੰਧਰ ਤੋਂ ਸ਼੍ਰੀ ਗੋਇੰਦਵਾਲ ਸਾਹਿਬ ਨੂੰ ਰਵਾਨਾ ਹੋਈ ''ਸੰਭਾਲ ਯਾਤਰਾ''
5. ਜਲੰਧਰ ''ਚ ਕਰਵਾਇਆ ਗਿਆ 175ਵਾਂ ਰਾਸ਼ਨ ਵਿਤਰਨ ਸਮਾਰੋਹ