ਜਾਣੋ ਪੈਨ ਵੈਰੀਫਿਕੇਸ਼ਨ ਦੇ ਬਾਰੇ ''ਚ ਕੁਝ  ਜ਼ਰੂਰੀ ਗੱਲਾਂ

11/02/2018 12:33:57 PM

ਨਵੀਂ ਦਿੱਲੀ—ਆਨਲਾਈਨ ਪੈਨ ਵੈਰੀਫਿਕੇਸ਼ਨ ਉਨ੍ਹਾਂ ਲੋਕਾਂ ਲਈ ਇਕ ਬਦਲ ਹੈ ਜੋ ਲੋਕ ਆਪਣੇ ਪੈਨ ਦੀ ਅਥਾਰਟੀ ਜਾਣਨਾ ਚਾਹੁੰਦੇ ਹਨ। ਤੁਹਾਡੇ ਕੋਲ ਜੇਕਰ ਕਿਸੇ ਹੋਰ ਦੀ ਪੂਰੀ ਜਾਣਕਾਰੀ ਹੋਵੇ ਤਾਂ ਉਸ ਦੀ ਡਿਟੇਲ ਚੈੱਕ ਕਰ ਸਕਦੇ ਹੋ। ਇਨਕਮ ਟੈਕਸ ਡਿਪਾਰਟਮੈਂਟ ਨੇ ਐੱਨ.ਐੱਸ.ਡੀ.ਐੱਲ. ਈ-ਗਵਰਨਰਸ ਇੰਫਰਾਸਟਰਕਚਰ ਨੇ ਐੱਨ.ਐੱਸ.ਡੀ.ਐੱਲ.ਈ-ਗਵਰਨਰਸ ਇੰਫਰਾਸਟਰਕਚਰ ਲਿਮਟਿਡ ਨੂੰ ਆਨਲਾਈਨ ਪੈਨ ਵੈਰੀਫਿਕੇਸ਼ਨ ਦੇ ਲਈ ਆਥਰਾਈਜ਼ਡ ਕੀਤਾ ਹੈ। ਕੁਝ ਸੰਸਥਾਵਾਂ ਵੀ ਆਨਲਾਈਨ ਵੈਰੀਫਿਕੇਸ਼ਨ ਕਰ ਸਕਦੀਆਂ ਹਨ।  
ਜਾਣੋ ਕੌਣ ਕਰਵਾ ਸਕਦਾ ਹੈ ਪੈਨ ਵੈਰੀਫਿਕੇਸ਼ਨ 
—ਇੰਸ਼ੋਰੈਂਸ ਵੈੱਬ ਐਗਰੀਗੇਟਰਸ
—ਬੈਂਕ
—ਇੰਸ਼ੋਰੈਂਸ ਕੰਪਨੀ
—ਆਰ.ਬੀ.ਆਈ. ਤੋਂ ਮਾਨਤਾ ਪ੍ਰਾਪਤ ਨਾਨ-ਬੈਂਕਿੰਗ ਫਾਈਨਾਂਸ਼ੀਅਲ ਕੰਪਨੀਜ਼
—ਕੰਪਨੀਜ਼ ਐਂਡ ਗਵਰਨਮੈਂਟ ਡਿਡੀਕਟਰ
—ਆਰ.ਬੀ.ਆਈ. ਵਲੋਂ ਮਨਜ਼ੂਰ ਕ੍ਰੈਡਿਟ ਇੰਫਰਮੇਸ਼ਨ ਕੰਪਨੀਜ਼
—ਡੀ.ਐੱਸ.ਸੀ. ਜਾਰੀ ਕਰਨ ਵਾਲੀ ਅਥਾਰਟੀਜ਼
—ਇਨਕਮ ਟੈਕਸ ਪ੍ਰਾਜੈਕਟਸ
—ਡਿਪਾਰਟਮੈਂਟ ਆਫ ਕਮਰਸ਼ਲ ਟੈਕਸੇਜ਼
—ਗੁੱਡਸ ਐਂਡ ਸਰਵਿਸੇਜ਼ ਟੈਕਸ ਨੈੱਟਵਰਕ
—ਰੇਗੂਲੇਟਰ ਸੰਸਥਾਵਾਂ ਵਲੋਂ ਸਥਾਪਿਤ ਅਕਾਦਮਿਕ ਸੰਸਥਾਨ
—ਕੇ.ਵਾਈ.ਸੀ. ਰਜਿਸਟ੍ਰੇਸਨ ਏਜੰਸੀ
—ਇੰਸ਼ੋਰੈਂਸ ਰਿਪਾਜ਼ਿਟਰੀ
—ਕ੍ਰੈਡਿਟ ਕਾਰਡ ਕੰਪਨੀਜ਼/ ਸੰਸਥਾਨ
—ਨੈਸ਼ਨਲ ਪੈਨਸ਼ਨ ਸਿਸਟਮ
—ਡਿਪਾਜ਼ਿਟਰੀ ਪਾਰਟੀਸਿਪੈਂਟਸ
—ਮਿਊਚੁਅਲ ਫੰਡਸ
—ਸਰਕਾਰੀ ਸੰਸਥਾਵਾਂ
—ਸਟਾਕ ਐਕਸਚੇਂਜ / ਕਮੋਡਿਟੀ ਐਕਸਚੇਂਜ
—ਭਾਰਤੀ ਰਿਜ਼ਰਵ ਬੈਂਕ
ਪੈਨ ਵੈਰੀਫਿਕੇਸ਼ਨ ਲਈ ਕਿਸੇ ਵੀ ਸੰਗਠਨ ਨੂੰ ਦੇਣੀਆਂ ਹੁੰਦੀਆਂ ਹਨ ਜਾਣਕਾਰੀਆਂ
—ਸੰਸਥਾ ਦਾ ਨਾਂ
—ਸੰਸਥਾ ਦਾ ਟੀ.ਏ.ਐੱਨ./ ਪੈਨ
—ਸੰਗਠਨ ਦੀ ਸ਼੍ਰੇਣੀ
—ਹੋਰ ਨਿੱਜੀ ਜਾਣਕਾਰੀਆਂ 
—ਪੇਮੈਂਟ ਅਮਾਊਂਟ
—ਮੋਡ ਆਫ ਪੇਮੈਂਟ
—ਇੰਸਟਰਕਸ਼ਨ ਨੰਬਰ
—ਕਾਨਟੈਕਟ ਡਿਟੇਲਸ
—ਸਰਟੀਫਾਇੰਗ ਅਥਾਰਟੀ ਦਾ ਨਾਂ
—ਡਿਜੀਟਲ ਸਿਗਨੇਚਰ ਸਰਟੀਫਿਕੇਟਸ ਸੀਰੀਅਲ ਨੰਬਰ
ਆਨਲਾਈਨ ਪੈਨ ਵੈਰੀਫਿਕੇਸ਼ਨ ਦੇ ਪ੍ਰਕਾਰ
1. ਸਕ੍ਰੀਨ ਬੇਸਡ ਪੈਨ ਕਾਰਡ ਵੈਰੀਫਿਕੇਸ਼ਨ
ਅਧਿਕਾਰਿਕ ਵੈੱਬਸਾਈਟ 'ਤੇ ਲਾਗ-ਇਨ ਕਰਨ ਦੇ ਬਾਅਦ ਅਰਜ਼ੀ ਜ਼ਿਆਦਾਤਰ 5 ਪੈਨ ਕਾਰਡਸ ਨੂੰ ਹੀ ਕੰਪਲੀਟ ਕਰ ਸਕਦਾ ਹੈ। 
2. ਫਾਈਲ ਬੇਸਡ ਪੈਨ ਕਾਰਡ ਵੈਰੀਫਿਕੇਸ਼ਨ


Related News