ਕੁਝ ਇਸ ਤਰ੍ਹਾਂ ਚੱਲ ਰਹੀ ਹੈ ਵਾਈਟ ਹਾਊਸ ''ਚ ਕ੍ਰਿਸਮਿਸ ਦੀ ਤਿਆਰੀ
Wednesday, Dec 20, 2017 - 10:46 PM (IST)

ਵਾਸ਼ਿੰਗਟਨ— ਬੱਸ ਕੁਝ ਹੀ ਦਿਨਾਂ 'ਚ ਕ੍ਰਿਸਮਿਸ ਆਉਣ ਵਾਲਾ ਹੈ, ਜਿਸ ਦੀ ਤਿਆਰੀ ਦੁਨੀਆ ਦੇ ਹਰ ਹਿੱਸੇ 'ਚ ਕੀਤੀ ਜਾ ਰਹੀ ਹੈ।
ਹਮੇਸ਼ਾ ਦੀ ਤਰ੍ਹਾਂ ਅਮਰੀਕਾ ਦੇ ਰਾਸ਼ਟਰਪਤੀ ਨਿਵਾਸ ਵਾਈਟ ਹਾਊਸ ਵੀ ਕ੍ਰਿਸਮਿਸ ਦੀਆਂ ਬਿਹਤਰੀਨ ਤਿਆਰੀਆਂ 'ਚ ਲੱਗਿਆ ਹੋਇਆ ਹੈ।
ਵਾਈਟ ਹਾਊਸ 'ਚ ਕ੍ਰਿਸਮਿਸ ਦੀਆਂ ਤਿਆਰੀਆਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ।