ਸਰੀ ਦੇ ਨਗਰ ਕੀਰਤਨ ''ਚ ਸ਼ਾਮਲ ਹੋਏ ਹਜ਼ਾਰਾਂ ਲੋਕ, ਦੇਖੋ ਤਸਵੀਰਾਂ

Sunday, Apr 21, 2019 - 02:47 AM (IST)

ਸਰੀ ਦੇ ਨਗਰ ਕੀਰਤਨ ''ਚ ਸ਼ਾਮਲ ਹੋਏ ਹਜ਼ਾਰਾਂ ਲੋਕ, ਦੇਖੋ ਤਸਵੀਰਾਂ

ਸਰੀ - ਬ੍ਰਿਟਿਸ਼ ਕੋਲੰਬੀਆ ਦੇ ਸਰੀ ਸ਼ਹਿਰ 'ਚ ਵਿਸਾਖੀ ਮੌਕੇ ਅਲੌਕਿਕ ਨਗਰ ਕੀਰਤਨ ਕੱਢਿਆ ਗਿਆ। ਇਸ ਨਗਰ ਕੀਰਤਨ 'ਚ ਹਜ਼ਾਰਾਂ ਦੀ ਗਿਣਤੀ 'ਚ ਲੋਕ ਸ਼ਾਮਲ ਹੋਏ। ਸਿੱਖ ਭਾਈਚਾਰੇ ਦੇ ਲੋਕਾਂ ਵੱਲੋਂ ਥਾਂ-ਥਾਂ 'ਤੇ ਵੱਖ-ਵੱਖ ਪ੍ਰਕਾਰ ਦੇ ਲੰਗਰ ਲਾਏ ਗਏ।

PunjabKesari

PunjabKesari
ਇਸ ਤੋਂ ਪਹਿਲਾਂ ਵੈਨਕੂਵਰ 'ਚ ਵਿਸਾਖੀ ਮੌਕੇ ਨਗਰ ਕੀਰਤਨ ਕੱਢਿਆ ਗਿਆ ਸੀ, ਜਿਸ 'ਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਉਨ੍ਹਾਂ ਦੇ ਕੈਬਨਿਟ ਮੰਤਰੀ ਹਰਜੀਤ ਸੱਜਣ ਅਤੇ ਉਨ੍ਹਾਂ ਦੇ ਵਿਰੋਧੀ ਧਿਰ ਦੇ ਕਈ ਮੈਂਬਰ ਸ਼ਾਮਲ ਹੋਏ ਸਨ।

PunjabKesari

PunjabKesari
ਇਸ ਨਗਰ ਕੀਰਤਨ 'ਚ ਐੱਨ. ਡੀ. ਪੀ. ਦੇ ਜਗਮੀਤ ਸਿੰਘ ਅਤੇ ਕਈ ਹੋਰ ਸਿਆਸਤਦਾਨ ਸ਼ਾਮਲ ਹੋਏ। ਨਗਰ ਕੀਰਤਨ 'ਚ ਸ਼ਾਮਲ ਹੋਏ ਜਗਮੀਤ ਸਿੰਘ ਨੇ 'ਹੈਂਡਸ ਅਗੈਂਸਟ ਰੈਕੇਜ਼ੀਮ (ਨਸਲਵਾਦ)' ਕੈਂਪੇਨ ਵੀ ਸ਼ੁਰੂ ਕੀਤਾ। ਜਿਸ 'ਚ ਉਨ੍ਹਾਂ ਨੇ ਕੈਨੇਡਾ ਵਾਸੀਆਂ ਤੋਂ ਨਸਲਵਾਦ ਵਿਰੁਧ ਲੱੜਣ ਦਾ ਐਲਾਨ ਕੀਤਾ।

PunjabKesari

PunjabKesari


author

Khushdeep Jassi

Content Editor

Related News