ਇਨ੍ਹਾਂ iPhones ਨੂੰ ਮਿਲੇਗਾ iOS 18 ਦਾ ਅਪਡੇਟ, ਜਾਣੋ ਕਦੋਂ ਹੋਵੇਗਾ ਰਿਲੀਜ਼

Tuesday, Sep 10, 2024 - 06:33 AM (IST)

ਇਨ੍ਹਾਂ iPhones ਨੂੰ ਮਿਲੇਗਾ iOS 18 ਦਾ ਅਪਡੇਟ, ਜਾਣੋ ਕਦੋਂ ਹੋਵੇਗਾ ਰਿਲੀਜ਼

ਗੈਜੇਟ ਡੈਸਕ : 9 ਸਤੰਬਰ ਨੂੰ ਐਪਲ ਨੇ ਆਪਣੇ ਮੈਗਾ ਈਵੈਂਟ "it's glowtime" ਵਿਚ iPhone 16 ਸੀਰੀਜ਼ ਦੇ ਸਮਾਰਟਫੋਨ ਨੂੰ ਲਾਂਚ ਕੀਤਾ। ਇਸ ਸੀਰੀਜ਼ ਤਹਿਤ ਕੰਪਨੀ ਨੇ iPhone 16, iPhone 16 Plus, iPhone 16 Pro ਅਤੇ iPhone 16 Pro Max ਫੋਨ ਲਾਂਚ ਕੀਤੇ। ਕੰਪਨੀ ਨੇ ਐਪਲ ਵਾਚ ਸੀਰੀਜ਼ 10 ਅਤੇ ਨਵੇਂ ਏਅਰਪੌਡਸ ਵੀ ਲਾਂਚ ਕੀਤੇ ਹਨ। ਈਵੈਂਟ ਵਿਚ ਐਲਾਨਾਂ ਵਿੱਚੋਂ ਇਕ ਆਈਓਐੱਸ 18 ਅਪਡੇਟ ਸੀ। ਕੰਪਨੀ ਆਈਫੋਨ ਦੇ 28 ਮਾਡਲਾਂ 'ਚ iOS 18 ਨੂੰ ਸਪੋਰਟ ਕਰੇਗੀ। ਆਓ ਜਾਣਦੇ ਹਾਂ iOS 18 ਦੀ ਰਿਲੀਜ਼ ਡੇਟ ਤੋਂ ਆਈਫੋਨ ਮਾਡਲ ਸਪੋਰਟ ਅਤੇ ਬੀਟਾ ਵਰਜ਼ਨ ਨੂੰ ਕਿਵੇਂ ਡਾਊਨਲੋਡ ਕਰਨਾ ਹੈ।

iOS 18 ਅਪਡੇਟ ਰਿਲੀਜ਼ ਤਰੀਕ ਦਾ ਹੋਇਆ ਐਲਾਨ
iOS 18 ਦੀ ਰਿਲੀਜ਼ ਤਰੀਕ 16 ਸਤੰਬਰ, 2024 ਹੈ। ਇਸ ਨੂੰ ਇਨ੍ਹਾਂ ਆਈਫੋਨ ਮਾਡਲਾਂ ਲਈ ਰੋਲਆਊਟ ਕੀਤਾ ਜਾਵੇਗਾ। ਇਸ ਤੋਂ ਇਲਾਵਾ ਯੂਜ਼ਰਸ ਨੂੰ AI ਫੀਚਰਸ ਦਾ ਸਪੋਰਟ ਵੀ ਮਿਲੇਗਾ।

PunjabKesari

ਇਨ੍ਹਾਂ ਆਈਫੋਨ ਮਾਡਲਾਂ ਨੂੰ ਮਿਲੇਗਾ iOS 18 ਅਪਡੇਟ ਆਈਫੋਨ 16
ਆਈਫੋਨ 16 ਪਲੱਸ
ਆਈਫੋਨ 16 ਪ੍ਰੋ
ਆਈਫੋਨ 16 ਪ੍ਰੋ ਮੈਕਸ
ਆਈਫੋਨ 15
ਆਈਫੋਨ 15 ਪਲੱਸ
ਆਈਫੋਨ 15 ਪ੍ਰੋ
ਆਈਫੋਨ 15 ਪ੍ਰੋ ਮੈਕਸ
ਆਈਫੋਨ 14
ਆਈਫੋਨ 14 ਪਲੱਸ
ਆਈਫੋਨ 14 ਪ੍ਰੋ
ਆਈਫੋਨ 14 ਪ੍ਰੋ ਮੈਕਸ
ਆਈਫੋਨ 13
ਆਈਫੋਨ 13 ਮਿੰਨੀ
ਆਈਫੋਨ 14 ਪ੍ਰੋ
ਆਈਫੋਨ 14 ਪ੍ਰੋ ਮੈਕਸ
ਆਈਫੋਨ 12
ਆਈਫੋਨ 12 ਮਿੰਨੀ
ਆਈਫੋਨ 14 ਪ੍ਰੋ
ਆਈਫੋਨ 14 ਪ੍ਰੋ ਮੈਕਸ
ਆਈਫੋਨ 11
ਆਈਫੋਨ 14 ਪ੍ਰੋ
ਆਈਫੋਨ 14 ਪ੍ਰੋ ਮੈਕਸ
iPhone XS
iPhone XS Max
ਆਈਫੋਨ XR
ਆਈਫੋਨ SE 2
ਆਈਫੋਨ SE 3

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOSs:-  https://itune.apple.com/in/app/id53832 3711?mt=8

 


author

Sandeep Kumar

Content Editor

Related News