ਕੁੜੀ ਨੇ ਦਿੱਤਾ ਅਜਿਹਾ ਇੰਟਰਵਿਊ ਕਿ ਮਾਂ ਨੇ ਕੀਤੀ ਆਤਮ ਹੱਤਿਆ ਕਰਨ ਦੀ ਕੋਸ਼ਿਸ਼

Wednesday, Oct 11, 2017 - 10:46 PM (IST)

ਸਰਬੀਆ — ਇਕ ਇੰਟਰਵਿਊ 'ਚ ਸੇਰਬੀਆ ਦੀ ਰਿਆਲਿਟੀ ਸਟਾਰ ਸੇਨਾਡਾ ਨਿਉਰਿਕ ਨੇ ਅਜਿਹਾ ਖੁਲਾਸਾ ਕੀਤਾ ਹੈ, ਜਿਸ ਨੂੰ ਸੁਣ ਕੇ ਉਸ ਦੀ ਮਾਂ ਦੀ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਦਰਅਸਲ ਸੇਨਾਡਾ ਵੱਲੋਂ ਦਿੱਤੇ ਗਏ ਇਕ ਇੰਟਰਵਿਊ 'ਚ ਉਸ ਨੇ ਖੁਲਾਸਾ ਕੀਤਾ ਹੈ ਕਿ ਪੈਸਾ ਕਮਾਉਣ ਲਈ ਉਹ ਕੁਝ ਵੀ ਕਰ ਸਕਦੀ ਹੈ। ਇਸ ਦੇ ਨਾਲ ਸੇਨਾਡਾ ਨੇ ਇਹ ਵੀ ਮੰਨਿਆ ਕਿ ਪੈਸਿਆਂ ਲਈ ਮਰਦਾਂ ਨਾਲ ਸਰੀਰਕ ਸਬੰਧ ਵੀ ਬਣਾਉਂਦੀ ਹੈ। 

PunjabKesari
24 ਸਾਲ ਦੀ ਸੇਨਾਡਾ ਆਪਣੇ ਆਉਣ ਵਾਲੇ ਸ਼ੋਅ 'ਕੋ-ਆਡੀਨੇਸ਼ਨ' ਦੇ ਬਾਰੇ 'ਚ ਇੰਟਰਵਿਊ ਦੇਣ ਲਈ ਪਹੁੰਚੀ, ਜਿੱਥੇ ਉਸ ਨੇ ਕਿਹਾ ਕਿ ਉਸ ਨੂੰ ਸਿਰਫ ਖੂਬਸੂਰਤ ਮਰਦਾਂ ਦੇ ਨਾਲ ਹੀ ਸਰੀਰਕ ਸਬੰਧ ਬਣਾਉਣੇ ਪਸੰਦ ਹਨ। ਅੱਗੇ ਕਿਹਾ ਕਿ ਉਹ ਸਿਰਫ ਪੈਸਿਆਂ ਲਈ ਇਹ ਕੰਮ ਕਰਦੀ ਹੈ ਅਤੇ ਉਨ੍ਹਾਂ ਦੇ ਕਈ ਹਾਈ ਪ੍ਰੋਫਾਈਲ ਸਿਆਸੀ ਬੁਆਏਫ੍ਰੈਂਡ ਵੀ ਹਨ। 

Image result for Senada Nurkic
ਸੇਨਾਡਾ ਨੇ ਇਸ ਇੰਟਰਵਿਊ ਤੋਂ ਬਾਅਦ ਨਾ ਸਿਰਫ ਉਨ੍ਹਾਂ ਦੇ ਫੈਂਸ ਬਲਿਕ ਉਸ ਦੇ ਪਰਿਵਾਰ ਵਾਲਿਆਂ ਦੇ ਵੀ ਹੋਸ਼ ਉਡ ਗਏ। ਸੇਨਾਡਾ ਦੀ ਮਾਂ ਆਪਣੀ ਬੇਟੀ ਦੇ ਇਸ ਕੰਮ ਤੋਂ ਇੰਨੀ ਜ਼ਿਆਦਾ ਸ਼ਰਮਿੰਦਾ ਹੋ ਗਈ ਕਿ ਉਸ ਨੇ ਇਕ ਵਾਰ ਨਹੀਂ ਬਲਕਿ 2 ਵਾਰ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ। 

PunjabKesari

ਸੇਨਾਡਾ ਦੀ ਮਾਂ ਦਾ ਕਹਿਣਾ ਹੈ ਕਿ ਬੇਟੀ ਦੇ ਇਸ ਕੰਮ ਨਾਲ ਉਨ੍ਹਾਂ ਨੂੰ ਸ਼ਰਮਿੰਦਗੀ ਮਹਿਸੂਸ ਹੁੰਦੀ ਹੈ। ਉਥੇ ਸਾਲ 2015 ਤੋਂ ਸੇਨਾਡਾ ਦੀ ਮਾਂ ਨੇ ਆਪਣੀ ਬੇਟੀ ਦਾ ਮੂੰਹ ਤੱਕ ਨਹੀਂ ਦੇਖਿਆ ਹੈ। ਸੇਨਾਡਾ ਦੇ ਪਰਿਵਾਰ ਦਾ ਕੋਈ ਵੀ ਮੈਂਬਰ ਉਸ ਦੇ ਇਸ ਕੰਮ ਨਾਲ ਸਹਿਮਤ ਨਹੀਂ ਹੈ। ਸੇਡਾਨਾ ਦਾ ਕਹਿਣਾ ਹੈ ਕਿ ਉਹ ਪੈਸੇ ਅਤੇ ਮਹਿੰਗੇ ਗਿਫਟਾਂ ਲਈ ਵੇਸਵਾਵਾਂ ਕਰਦੀ ਹੈ ਅਤੇ ਖਾਲੀ ਸਮੇਂ 'ਚ ਇਹ ਕੰਮ ਕਰਦੀ ਰਹੇਗੀ। ਸੇਡਾਨਾ ਦੇ ਹਿਸਾਬ ਨਾਲ ਕੋਈ ਵੀ ਕੰਮ ਖਰਾਬ ਨਹੀਂ ਹੁੰਦਾ। ਬਾਕੀ ਕੰਮਾਂ ਵਾਂਗ ਸਰੀਰਕ ਸਬੰਧ ਇਕ ਨੌਕਰੀ ਹੀ ਹੈ।

Image result for Senada Nurkic


Related News