ਮਾਊਂਟ ਐਵਰਰੈਸਟ ਦੀ ਚੋਟੀ ''ਤੇ ਚੜ੍ਹਨ ਵਾਲੀ ਪਹਿਲੀ ਮਹਿਲਾ ਦਾ 77 ਸਾਲ ਦੀ ਉਮਰ ''ਚ ਦਿਹਾਂਤ

10/23/2016 12:05:40 AM

ਟੋਕੀਓ— ਮਾਊਂਟ ਐਵਰੈਸਟ ਦੀ ਚੋਟੀ ''ਤੇ ਚੜਨ ਵਾਲੀ ਪਹਿਲੀ ਮਹਿਲਾ ਜਪਾਨ ਦੀ ਜੁੰਕੋ ਤਾਬੇਈ ਦਾ 77 ਸਾਲ ਦੀ ਉਮਰ ''ਚ ਦਿਹਾਂਤ ਹੋ ਗਿਆ ਹੈ। 
ਜਪਾਨ ਦੇ ਇਕ ਨਿਊਜ਼ ਚੈਨਲ ਨੇ ਉਨ੍ਹਾਂ ਦੋ ਪਹਿਵਾਰ ਦੇ ਹਵਾਲੇ ਤੋਂ ਕਿਹਾ ਕਿ ਜਪਾਨ ਦੇ ਉੱਤਰ ''ਚ ਸਥਿਤ ਸਾਈਤਾਮਾ ਦੇ ਇਕ ਹਸਪਤਾਲ ''ਚ ਤਾਬੇਈ ਦੀ ਪੈਰੀਟੋਨਿਅਨ ਕੈਂਸਰ ਨਾਲ ਵੀਰਵਾਰ ਨੂੰ ਮੌਤ ਹੋ ਗਈ। ਤਾਬੇਈ 1975 ''ਚ ਮਾਊਂਟ ਐਵਰੈਸਟ ਦੀ ਚੌਟੀ ''ਤੇ ਚੜਨ ਵਾਲੀ ਪਹਿਲੀ ਮਹਿਲਾ ਸੀ।


Related News