ਅਮਰੀਕਾ ’ਚ ‘ਹਾਲੀਵੁੱਡ ਵਾਕ ਆਫ ਫੇਮ’ ਨੇੜੇ ਚੱਲੀਆਂ ਤਾਬੜਤੋੜ ਗੋਲ਼ੀਆਂ, ਇਕ ਦੀ ਮੌਤ

Sunday, Jan 08, 2023 - 02:58 AM (IST)

ਅਮਰੀਕਾ ’ਚ ‘ਹਾਲੀਵੁੱਡ ਵਾਕ ਆਫ ਫੇਮ’ ਨੇੜੇ ਚੱਲੀਆਂ ਤਾਬੜਤੋੜ ਗੋਲ਼ੀਆਂ, ਇਕ ਦੀ ਮੌਤ

ਇੰਟਰਨੈਸ਼ਨਲ ਡੈਸਕ : ਅਮਰੀਕਾ ’ਚ ਸ਼ਨੀਵਾਰ ਤੜਕੇ ‘ਹਾਲੀਵੁੱਡ ਵਾਕ ਆਫ ਫੇਮ’ ਦੇ ਨੇੜੇ ਹੋਈ ਗੋਲ਼ੀਬਾਰੀ ’ਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖ਼ਮੀ ਹੋ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਇਕ ਬੰਦੂਕਧਾਰੀ ਨੇ ਅਚਾਨਕ ਗੋਲ਼ੀ ਚਲਾ ਦਿੱਤੀ, ਜਦੋਂ ਲੋਕ ਦੁਪਹਿਰ 1:20 ਵਜੇ ਦੇ ਕਰੀਬ ਇਕ ਇਮਾਰਤ ’ਚੋਂ ਬਾਹਰ ਨਿਕਲੇ।

ਇਹ ਖ਼ਬਰ ਵੀ ਪੜ੍ਹੋ : ਪੰਜਾਬੀਆਂ ਲਈ ਮਾਣ ਵਾਲੀ ਗੱਲ, ਨਡਾਲਾ ਦੀ ਦਿਲ ਕੁਮਾਰੀ ਆਸਟ੍ਰੇਲੀਅਨ ਪੁਲਸ ’ਚ ਹੋਈ ਭਰਤੀ

ਲਾਸ ਏਂਜਲਸ ਪੁਲਸ ਨੇ ਦੱਸਿਆ ਕਿ ਇਕ ਵਿਅਕਤੀ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਦੋ ਹੋਰਾਂ ਨੂੰ ਹਸਪਤਾਲ ਲਿਜਾਇਆ ਗਿਆ। ਪੁਲਸ ਮੁਤਾਬਕ ਸ਼ੱਕੀ ਹਮਲਾਵਰ ਇਕ ਵਾਹਨ ’ਚ ਸਵਾਰ ਸੀ ਅਤੇ ਫਰਾਰ ਹੋ ਗਿਆ।

ਇਹ ਖ਼ਬਰ ਵੀ ਪੜ੍ਹੋ : ਕੜਾਕੇ ਦੀ ਠੰਡ ’ਚ ਮਾਂ ਨੇ ਨਹਾਉਣ ਲਈ ਕਿਹਾ ਤਾਂ 9 ਸਾਲਾ ਪੁੱਤ ਨੇ ਬੁਲਾ ਲਈ ਪੁਲਸ


author

Manoj

Content Editor

Related News