ਸੁਰੱਖਿਆ ਬਲਾਂ ਨੇ ਉੱਤਰ-ਪੱਛਮੀ ਪਾਕਿ ''ਚ ਹਮਲਾਵਰ ਨੂੰ ਕੀਤਾ ਢੇਰ

Sunday, Nov 24, 2019 - 03:18 AM (IST)

ਸੁਰੱਖਿਆ ਬਲਾਂ ਨੇ ਉੱਤਰ-ਪੱਛਮੀ ਪਾਕਿ ''ਚ ਹਮਲਾਵਰ ਨੂੰ ਕੀਤਾ ਢੇਰ

ਪੇਸ਼ਾਵਰ - ਉੱਤਰ-ਪੱਛਮੀ ਪਾਕਿਸਤਾਨ ਦੇ ਕਬਾਇਲੀ ਜ਼ਿਲੇ 'ਚ ਇਕ ਖੇਡ ਇਮਾਰਤ ਨੇੜੇ ਧਮਾਕੇ ਨਾਲ ਲੈੱਸ ਹੋ ਕੇ ਖੁਦ ਨੂੰ ਉਡਾਉਣ ਦੀ ਕੋਸ਼ਿਸ਼ ਕਰ ਰਹੇ ਇਕ ਆਤਮਘਾਤੀ ਹਮਲਾਵਰ ਦੇ ਐਂਟਰ ਕਰਨ ਦੇ ਬਾਰੇ 'ਚ ਜਾਣਕਾਰੀ ਮਿਲੀ ਸੀ। ਉਸ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੇ ਹਮਲਾਵਰ ਦਾ ਪਤਾ ਲੱਗਾ ਲਿਆ ਅਤੇ ਬਾਜ਼ੌਰ ਜ਼ਿਲੇ ਦੇ ਖਾਰ ਕੁਆਰਟਰ 'ਚ ਖੇਡ ਇਮਾਰਤ ਭਵਨ ਨੇੜੇ ਜਦ ਉਸ ਨੇ ਖੁਦ ਨੂੰ ਉਡਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਢੇਰ ਕਰ ਦਿੱਤਾ।


author

Khushdeep Jassi

Content Editor

Related News