ਕਾਨਸ ਫਿਲਮ ਫੈਸਟੀਵਲ ''ਚ ਪਹਿਲੀ ਵਾਰ ''ਪੈਰ'' ਰੱਖੇਗਾ ਸਾਊਦੀ ਅਰਬ

Monday, Apr 09, 2018 - 07:19 PM (IST)

ਪੈਰਿਸ— ਸਾਊਦੀ ਅਰਬ ਕਾਨਸ ਫਿਲਮ ਫੈਸਟੀਵਲ 'ਚ ਪਹਿਲੀ ਵਾਰ ਅਧਿਕਾਰਿਕ ਰੂਪ ਨਾਲ ਕਦਮ ਰੱਖਣ ਜਾ ਰਿਹਾ ਹੈ। ਇਸ ਫੈਸਟੀਵਲ ਦੇ ਲਈ ਉਹ ਕੁਝ ਛੋਟੀਆਂ ਫਿਲਮਾਂ ਭੇਜ ਰਿਹਾ ਹੈ।

PunjabKesari

ਸਾਊਦੀ ਅਰਬ ਦੇ ਸੰਸਕ੍ਰਿਤਿਕ ਮੰਤਰੀ ਅੱਵਾਦ ਅਲ ਅੱਵਾਦ ਨੇ ਕਿਹਾ ਕਿ ਅਸੀਂ ਖੁਸ਼ ਹਾਂ ਕਿ ਕਾਨਸ ਫਿਲਮ ਫੈਸਟੀਵਲ 'ਚ ਸਾਡੀ ਪਹਿਲੀ ਵਾਰ ਅਧਿਕਾਰਿਕ ਹਿੱਸੇਦਾਰੀ ਹੋਣ ਜਾ ਰਹੀ ਹੈ। ਅੱਵਾਦ ਨੇ ਫਰਾਂਸ ਦੇ ਆਪਣੇ ਹਮਰੁਤਬਾ ਫ੍ਰਾਂਸਵਾ ਨਿਸੇਨ ਨਾਲ ਮੁਲਾਕਾਤ ਕੀਤੀ।


Related News