ਜਦੋਂ ਰੂਸੀ ਫੌਜ ਦੇ ਕੈਡੇਟਸ ਗਾਉਣ ਲੱਗੇ ''ਐ ਵਤਨ, ਹਮਕੋ ਤੇਰੀ ਕਸਮ'' (ਵੀਡੀਓ)
Saturday, Nov 30, 2019 - 03:17 PM (IST)

ਮਾਸਕੋ- ਰੂਸ ਵਿਚ ਹੋਏ ਇਕ ਪ੍ਰੋਗਰਾਮ ਦੌਰਾਨ ਰੂਸੀ ਫੌਜ ਦੇ ਕੈਡੇਟਸ ਦਾ 'ਐ ਵਤਨ, ਹਮਕੋ ਤੇਰੀ ਕਸਮ' ਗਾਣਾ ਗਾਉਂਦਿਆਂ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਹੈ। ਇਸ ਦੌਰਾਨ ਰੂਸੀ ਫੌਜ ਦੇ ਅਧਿਕਾਰੀ ਵੀ ਨਜ਼ਰ ਆ ਰਹੇ ਹਨ। ਹਾਲਾਂਕਿ ਇਹ ਵੀਡੀਓ ਕਦੋਂ ਦਾ ਹੈ ਇਸ ਦੀ ਪੁਸ਼ਟੀ ਨਹੀਂ ਹੋ ਸਕੀ ਹੈ।
#WATCH Russian military cadets sing- "Ae watan, Humko Teri Kasam," song at an event in #Moscow (Source: Indian Army) । pic.twitter.com/Egqp8OHEmm
— Ashish Singh Mahi🇮🇳 (@ashishmahi4bjp) November 30, 2019