ਆਸਟ੍ਰੇਲੀਆ 'ਚ ਹੋਏ ਖੇਡ ਮੁਕਾਬਲੇ 'ਚ ਪੰਜਾਬੀ ਮੁੰਡੇ ਨੇ ਮਾਰੀ ਬਾਜ਼ੀ, ਬਣਿਆ ਚੈਂਪੀਅਨ

Sunday, Aug 16, 2026 - 02:21 PM (IST)

ਆਸਟ੍ਰੇਲੀਆ 'ਚ ਹੋਏ ਖੇਡ ਮੁਕਾਬਲੇ 'ਚ ਪੰਜਾਬੀ ਮੁੰਡੇ ਨੇ ਮਾਰੀ ਬਾਜ਼ੀ, ਬਣਿਆ ਚੈਂਪੀਅਨ

ਇੰਟਰਨੈਸ਼ਨਲ ਡੈਸਕ- ਬੀਤੇ ਕੱਲ੍ਹ ਆਸਟ੍ਰੇਲੀਆ ਦੇ ਸੂਬੇ ਨਿਊ ਸਾਊਥ ਵੇਲਜ ਵਿਚ ਰਾਜ ਪੱਧਰੀ ਪ੍ਰਾਇਮਰੀ ਸਕੂਲ਼ ਮੁਕਾਬਲੇ ਕਰਵਾਏ ਗਏ। 8 ਸਾਲਾ ਉਮਰ ਵਰਗ ਦੇ ਗੋਲਾ ਸੁੱਟਣ ਮੁਕਾਬਲਿਆਂ ਵਿਚ ਅੰਗਦ ਸਿੰਘ ਖੇਲਾ ਪਹਿਲੇ ਨੰਬਰ 'ਤੇ ਰਿਹਾ। ਵੱਡੀ ਗੱਲ ਇਹ ਹੈ ਕਿ ਆਸਟ੍ਰੇਲੀਆ ਦੇਸ਼ ਦੇ ਇਸ ਸੂਬੇ ਵਿਚ ਗੋਲਾ ਸੁੱਟਣ ਵਿਚ ਪ੍ਰਾਇਮਰੀ ਸਕੂਲ਼ ਪੱਧਰ ਤੇ ਰਾਜ ਚੈਂਪੀਅਨ ਬਣਨ ਵਾਲਾ ਸਭ ਤੋਂ ਪਹਿਲਾ ਪੰਜਾਬੀ ਬਣਿਆ ਹੈ।

PunjabKesari

ਗੋਲਾ ਸੁੱਟਣ ਦੇ ਨਾਲ ਨਾਲ 8 ਸਾਲਾ ਵਰਗ ਦੇ ਡਿਸਕਸ ਥਰੋ ਮੁਕਾਬਲਿਆਂ ਵਿਚ ਵੀ ਖੇਲਾ ਸੂਬੇ ਭਰ ਵਿੱਚੋਂ ਤੀਜੇ ਨੰਬਰ 'ਤੇ ਰਿਹਾ। ਇਹ ਰਾਜ ਪੱਧਰੀ ਮੁਕਾਬਲੇ ਸਿਡਨੀ ਓਲੰਪਿਕ ਪਾਰਕ ਵਿਖ਼ੇ 15 ਤੇ 16 ਅਗਸਤ ਨੂੰ ਹੋਏ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en,
For IOS:- https://itunes.apple.com/in/app/id538323711?mt=8


ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News