ਪਾਕਿ 'ਚ ਸ੍ਰੀ ਨਨਕਾਣਾ ਸਾਹਿਬ ਤੋਂ ਨਗਰ ਕੀਰਤਨ ਹੋਇਆ ਆਰੰਭ, ਤਸਵੀਰਾਂ ਤੇ ਵੀਡੀਓ
Thursday, Aug 01, 2019 - 12:36 PM (IST)
ਇਸਲਾਮਾਬਾਦ (ਰਣਦੀਪ ਸਿੰਘ, ਅਮਰੀਕ ਟੁਰਨਾ)— ਪਾਕਿਸਤਾਨ ਵਿਚ ਪਹੁੰਚੇ ਸਿੱਖ ਭਾਈਚਾਰੇ ਵੱਲੋਂ ਵੀਰਵਾਰ ਨੂੰ ਨਨਕਾਣਾ ਸਾਹਿਬ 'ਚ ਪੂਰੀ ਸ਼ਰਧਾ ਭਾਵਨਾ ਨਾਲ ਅੰਤਰਰਾਸ਼ਟਰੀ ਨਗਰ ਕੀਰਤਨ ਦੀ ਆਰੰਭਤਾ ਹੋ ਚੁੱਕੀ ਹੈ। ਨਗਰ ਕੀਰਤਨ ਦੀ ਆਰੰਭਤਾ ਸੰਬੰਧੀ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ।
ਸੰਗਤਾਂ ਵੱਲੋਂ ਸ਼ਰਧਾ ਭਾਵਨਾ ਨਾਲ ਸੇਵਾ ਕੀਤੀ ਗਈ।
ਗੁਰਦੁਆਰਾ ਸਾਹਿਬ ਵਿਚੋਂ ਪਾਲਕੀ ਸਾਹਿਬ ਸਮੇਤ ਬਾਹਰ ਆਉਂਦੀ ਹੋਈ ਗੱਡੀ।
ਇਸ ਮੌਕੇ ਬੱਚੇ ਵੀ ਪੂਰੇ ਜੋਸ਼ ਨਾਲ ਨਗਰ ਕੀਰਤਨ ਵਿਚ ਸ਼ਾਮਲ ਹੋਏ।
ਪਾਲਕੀ ਸਾਹਿਬ ਦੀਆਂ ਕੁਝ ਹੋਰ ਤਸਵੀਰਾਂ।