ਪਾਕਿ : ਬੇਭਰੋਸਗੀ ਪ੍ਰਸਤਾਵ 'ਚ ਡਿੱਗੀ ਇਮਰਾਨ ਦੀ ਸਰਕਾਰ, ਸ਼ਾਹਬਾਜ਼ ਬਣ ਸਕਦੇ ਹਨ ਨਵੇਂ ਪ੍ਰਧਾਨ ਮੰਤਰੀ
Sunday, Apr 10, 2022 - 01:50 AM (IST)
ਇਸਲਾਮਾਬਾਦ-ਇਮਰਾਨ ਖਾਨ ਨੂੰ ਪ੍ਰਧਾਨ ਮੰਤਰੀ ਦੀ ਕੁਰਸੀ ਗੁਆਨੀ ਪਈ ਹੈ। ਵਿਰੋਧੀ ਧਿਰ ਨੇ ਬੇਭਰੋਸਗੀ ਪ੍ਰਸਤਾਵ 'ਤੇ ਸੰਸਦ ਦੀ ਮੁਹਰ ਲੱਗਾ ਦਿੱਤੀ ਹੈ। ਬੇਭਰਸੋਗੀ ਪ੍ਰਸਤਾਵ 'ਤੇ ਵੋਟਿੰਗ ਦੌਰਾਨ ਇਮਰਾਨ ਖਾਨ ਦੀ ਪਾਰਟੀ ਦੇ ਸੰਸਦ ਮੈਂਬਰ ਸਦਨ 'ਚ ਮੌਜੂਦ ਨਹੀਂ ਸਨ। ਇਮਰਾਨ ਖਾਨ ਵਿਰੁੱਧ 174 ਵੋਟਾਂ ਪਈਆਂ ਹਨ। ਇਮਰਾਨ ਖਾਨ ਦੀ ਹਾਰ ਤੋਂ ਬਾਅਦ ਸ਼ਾਹਬਾਜ਼ ਸ਼ਰੀਫ਼ ਪਾਕਿਸਤਾਨ ਦੇ ਅਗਲੇ ਪ੍ਰਧਾਨ ਮੰਤਰੀ ਹੋ ਸਕਦੇ ਹਨ।
ਇਹ ਵੀ ਪੜ੍ਹੋ : ਪੰਜਾਬ ਦੇ 3 ਜ਼ਿਲ੍ਹਿਆਂ ਦੇ 9 ਪੁਲਸ ਅਧਿਕਾਰੀਆਂ ਉੱਤੇ ਡਿੱਗੀ ਗਾਜ, ਸਸਪੈਂਡ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ