ਮਾਸਕੋ ਵਿਚ ਹਸਪਤਾਲ ਵਿਚ ਅੱਗ ਲੱਗਣ ਨਾਲ ਇਕ ਮੌਤ

Sunday, May 10, 2020 - 01:56 AM (IST)

ਮਾਸਕੋ ਵਿਚ ਹਸਪਤਾਲ ਵਿਚ ਅੱਗ ਲੱਗਣ ਨਾਲ ਇਕ ਮੌਤ

ਮਾਸਕੋ (ਸਪੁਤਨਿਕ)- ਰੂਸ ਦੇ ਮਾਸਕੋ ਵਿਚ ਸ਼ਨੀਵਾਰ ਨੂੰ ਇਕ ਹਸਪਤਾਲ ਵਿਚ ਅੱਗ ਲੱਗਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ। ਰੂਸ ਐਮਰਜੈਂਸੀ ਮੰਤਰਾਲਾ ਨੇ ਇਸ ਦੀ ਜਾਣਕਾਰੀ ਦਿੱਤੀ। ਇਹ ਹਾਦਸਾ ਸਿਟੀ ਕਲੀਨਿਕਲ ਹਸਪਤਾਲ ਦੇ ਕਮਰਾ ਨੰਬਰ 50 ਵਿਚ ਵਾਪਰਿਆ ਹੈ। ਦਫਤਰ ਨੇ ਦੱਸਿਆ ਕਿ ਬਦਕਿਸਮਤੀ ਨਾਲ ਇਸ ਹਮਲੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਅੱਗ 'ਤੇ ਸਥਾਨਕ ਸਮੇਂ ਅਨੁਸਾਰ 9 ਵਜੇ ਕਾਬੂ ਪਾ ਲਿਆ ਗਿਆ।
 


author

Sunny Mehra

Content Editor

Related News