ਇਸ ਮਾਡਲ ਨੂੰ ਦੇਖ ਨੇੜੇ ਨਹੀਂ ਆਵੇਗੀ ਠੰਡ, ਨਹੀਂ ਯਕੀਨ ਤਾਂ ਦੇਖੋ ਤਸਵੀਰਾਂ

11/13/2017 1:48:11 AM

ਵਾਸ਼ਿੰਗਟਨ — ਇਨੀਂ ਦਿਨੀਂ ਅਮਰੀਕਨ ਜਰਮਨ ਮਾਡਲ ਦੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਜਿਸ ਦਾ ਨਾਂ ਜੈਸਿਕਾ ਵੀਵਰ ਹੈ। ਜਿਹੜੀ ਇੰਸਟਾਗ੍ਰਾਮ 'ਤੇ ਆਪਣੀ ਹੌਟ ਅਤੇ ਸੈਕਸੀ ਤਸਵੀਰਾਂ ਕਾਰਨ ਛਾਈ ਹੋਈ ਹੈ। 

 

PunjabKesari

ਜੈਸਿਕਾ ਦੇ ਇੰਸਟਾਗ੍ਰਾਮ 'ਤੇ 4.2 ਮਿਲੀਅਨ ਫੋਲੋਅਰਜ਼ ਹਨ ਅਤੇ ਹਲੇਂ ਹਾਲ ਹੀ 'ਚ ਉਸ ਨੇ ਜਿਹੜੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਉਹ ਬਹੁਤ ਹੀ ਸ਼ਾਨਦਾਰ ਅਤੇ ਹੌਟ ਹਨ। ਜ਼ਿਕਰਯੋਗ ਹੈ ਕਿ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਜੈਸਿਕਾ ਨੇ Nature- even when I got the flu, I still need you! True love lol #hikingfreak #hikinglife #fitfam #wildernessbabes @jessicacakes2 ਇਸ ਦੇ ਨਾਲ ਇਕ ਹੋਰ ਤਸਵੀਰ ਸ਼ੇਅਰ ਕੀਤੀ ਹੈ ਅਤੇ ਲਿੱਖਿਆ ਹੈ Let me be your country hippie gal @ajh_photography @jessicacakes2 #styleblogger #fashionpost #fashionlook #bohochic #bohostyle Top: @glitterstate

 

PunjabKesari
 

ਜ਼ਿਕਰਯੋਗ ਹੈ ਕਿ ਇਹ ਮਾਡਲ ਇੰਸਟਾਗ੍ਰਾਮ 'ਤੇ ਆਪਣੀਆਂ ਹੌਟ ਤਸਵੀਰਾਂ ਹੀ ਅਪਲੋਡ ਕਰਦੀ ਹੈ। ਇਸ ਮਾਡਲ ਦੀਆਂ ਸਾਰੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਤਹਿਲਕਾ ਮਚਾਉਣ ਲਈ ਕਾਫੀ ਹਨ। ਸੈਕਸੀ ਅਤੇ ਨਿਊਡ ਤਸਵੀਰਾਂ 'ਚ ਇਸ ਮਾਡਲ ਦਾ ਕੋਈ ਜਵਾਬ ਹੀ ਨਹੀਂ ਹੈ।

 

PunjabKesari


Related News