ਭਾਰਤੀ ਅਮਰੀਕੀਆਂ ਨੇ 18 ਸਾਲ ’ਚ ਯੂਨੀਵਰਸਿਟੀਆਂ ਨੂੰ 1.2 ਅਰਬ ਡਾਲਰ ਦਾ ਦਾਨ ਕੀਤਾ
Thursday, Sep 27, 2018 - 03:22 AM (IST)

ਵਾਸ਼ਿੰਗਟਨ–ਭਾਰਤੀ ਅਮਰੀਕੀ ਨਾਗਰਿਕਾਂ ਨੇ ਪਿਛਲੇ 18 ਸਾਲ ਦੌਰਾਨ ਅਮਰੀਕਾ ਦੀਆਂ 37 ਯੂਨੀਵਰਸਿਟੀਆਂ ਨੂੰ 1.2 ਅਰਬ ਡਾਲਰ ਰਕਮ ਦਾਨ ਵਿਚ ਦਿੱਤੀ। ਗੈਰ-ਲਾਭਕਾਰੀ ਸੰਗਠਨ ‘ਇੰਡੀਆ ਸਪੋਰਾ’ ਦੀ ਸੂਚਨਾ ਮੁਤਾਬਕ ਇਸ ਵਿਚੋਂ 68 ਦਾਨੀਆਂ ਦੀ ਰਕਮ 10 ਲੱਖ ਡਾਲਰ ਤੋਂ ਵੱਧ ਸੀ।