ਭਾਰਤ ਅਤੇ ਪਾਕਿਸਤਾਨ ’ਚ ਸਮੁੰਦਰੀ ਐਟਮੀ ਜੰਗ ਦਾ ਖਤਰਾ

Sunday, Nov 03, 2019 - 11:42 PM (IST)

ਭਾਰਤ ਅਤੇ ਪਾਕਿਸਤਾਨ ’ਚ ਸਮੁੰਦਰੀ ਐਟਮੀ ਜੰਗ ਦਾ ਖਤਰਾ

ਵਾਸ਼ਿੰਗਟਨ (ਏਜੰਸੀ)- ਅਮਰੀਕਾ ਦੇ ਉੱਘੇ ਐਟਮੀ ਵਿਗਿਆਨੀਆਂ ਨੇ ਖਬਰਦਾਰ ਕੀਤਾ ਹੈ ਕਿ ਕਸ਼ਮੀਰ ਦੇ ਸਵਾਲ ’ਤੇ ਭਾਰਤ ਅਤੇ ਪਾਕਿਸਤਾਨ ’ਚ ਜੰਗ ਹੋਣੀ ਜ਼ਰੂਰੀ ਹੈ। ਦੋਵਾਂ ਦੇਸ਼ਾਂ ’ਚ ਤਣਾਅ ਸਿਰੇ ’ਤੇ ਹੈ ਅਤੇ ਕਦੇ ਵੀ ਜੰਗ ਦੇ ਸ਼ੋਅਲੇ ਭੜਕ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਜੰਗ ਐਟਮੀ ਹਥਿਆਰਾਂ ਦੀ ਲੜਾਈ ’ਚ ਵੀ ਤਬਦੀਲ ਹੋ ਜਾਏਗੀ ਅਤੇ ਅਜਿਹੀਆਂ ਬਹੁਤ ਸੰਭਾਵਨਾਵਾਂ ਹਨ, ਜੋ ਬਹੁਤ ਤਬਾਹਕੁੰਨ ਗੱਲ ਹੋਵੇਗੀ।


author

Sunny Mehra

Content Editor

Related News