ਇਸ ਕੁੜੀ ਨੇ ਨਹੂੰਆਂ ''ਤੇ ਖੁਦ ਦੀ ਹੀ ਬਣਾਈ ਸ਼ਕਲ, ਜਿਸ ਨੂੰ ਦੇਖ ਹਰ ਕੋਈ ਕਰ ਰਿਹੈ ਵਾਹ-ਵਾਹ (ਤਸਵੀਰਾਂ)

09/14/2017 5:27:28 PM

ਸਾਊਥ ਕੋਰੀਆ— ਜੇਕਰ ਤੁਸੀਂ ਅਜਿਹੇ ਕਿਸੇ ਬਿਊਟੀ ਟਰੇਂਡਸ ਦੀ ਭਾਲ ਵਿਚ ਹੋ ਕਿ ਜਿਸ ਨੂੰ ਦੇਖ ਕੇ ਹਰ ਕਿਸੇ ਦੀ ਨਜ਼ਰ ਤੁਹਾਡੇ ਉੱਤੇ ਹੀ ਪਏ? , ਤਾਂ ਤੁਹਾਨੂੰ ਹੇਇਰੀ ਸੈਲਫੀ ਨੇਲਸ ਦੇ ਬਾਰੇ ਵਿਚ ਜਾਣ ਲੈਣਾ ਚਾਹੀਦਾ ਹੈ । ਇਹ ਹੇਇਈ ਸੈਲਫੀ ਨੇਲਸ ਦੇਖ ਲੋਕ ਤੁਹਾਨੂੰ ਬਾਰ-ਬਾਰ ਨੋਟਿਸ ਕਰਨਗੇ। ਕਿਉਂਕਿ ਅਜਿਹਾ ਨੇਲ ਆਰਟ ਕਿਸੇ ਨੇ ਵੀ ਨਹੀਂ ਦੇਖਿਆ ਹੋਵੇਗਾ। 
ਇਸ ਨੂੰ ਇਕ ਕੋਰੀਅਨ ਵਿਜ਼ੁਅਲ ਇਲਿਊਜਨ ਆਰਟਿਸਟ ਡੈਨ ਯੂਨ ਨਾਂ ਦੀ ਕੁੜੀ ਨੇ ਬਣਾਇਆ ਹੈ, ਜਿਸ ਦੇ 2 ਲੱਖ ਇੰਸਟਾਗਰਾਮ ਫਾਲੋਅਰਸ ਹਨ । ਡੈਨ ਨੇ ਆਪਣੀ ਉਗਲਾਂ ਦੇ ਨਹੂੰਆਂ ਉੱਤੇ ਆਪਣੇ ਆਪ ਨੂੰ ਪੋਟਰੇਟ ਪੇਂਟ ਕੀਤਾ ਹੈ । ਨਾਲ ਹੀ ਉਸ ਦੇ ਨਾਲ ਵਾਲ ਵੀ ਲਗਾਏ ਹਨ । ਜਿਸ ਨਾਲ ਨਹੂੰਆਂ ਦੀ ਖੂਬਸੂਰਤੀ ਹੋਰ ਵੀ ਵਧ ਗਈ ਹੈ। ਉਹ ਬਾਡੀ ਆਰਟ ਲਈ ਜਾਣੀ ਜਾਂਦੀ ਹੈ। 


Related News