ਈਰਾਨ ਦੇ ਤਹਿਰਾਨ, ਇਸਫਾਹਾਨ, ਸ਼ਿਰਾਜ਼ ਲਈ ਉਡਾਣਾਂ ਅਣਮਿੱਥੇ ਸਮੇਂ ਲਈ ਰੱਦ

Friday, Apr 19, 2024 - 11:35 AM (IST)

ਈਰਾਨ ਦੇ ਤਹਿਰਾਨ, ਇਸਫਾਹਾਨ, ਸ਼ਿਰਾਜ਼ ਲਈ ਉਡਾਣਾਂ ਅਣਮਿੱਥੇ ਸਮੇਂ ਲਈ ਰੱਦ

ਤਹਿਰਾਨ (ਵਾਰਤਾ)- ਈਰਾਨ ਦੀ ਰਾਜਧਾਨੀ ਤਹਿਰਾਨ ਅਤੇ ਇਸਫਾਹਾਨ ਅਤੇ ਸ਼ਿਰਾਜ਼ ਸ਼ਹਿਰਾਂ ਲਈ ਉਡਾਣਾਂ ਅਣਮਿੱਥੇ ਸਮੇਂ ਲਈ ਰੱਦ ਕਰ ਦਿੱਤੀਆਂ ਗਈਆਂ ਹਨ। ਈਰਾਨ ਏਅਰਪੋਰਟ ਅਤੇ ਏਅਰ ਨੈਵੀਗੇਸ਼ਨ ਕੰਪਨੀ ਦੇ ਪਬਲਿਕ ਰਿਲੇਸ਼ਨਜ਼ ਦੇ ਮੁਖੀ ਰੇਜ਼ਾ ਕਰਘਾਯਾਰ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ: ਪਾਕਿਸਤਾਨ ਦੀ ਆਰਥਿਕ ਹਾਲਤ ਸੁਧਾਰਨ ਲਈ ਸਮਰਥਨ ਕਰਨ ਲਈ ਤਿਆਰ IMF

ਈਰਾਨੀ ਸਮਾਚਾਰ ਏਜੰਸੀ ਮੇਹਰ ਨੇ ਕਰਘਾਯਾਰ ਦੇ ਹਵਾਲੇ ਨਾਲ ਕਿਹਾ ਕਿ ਤਹਿਰਾਨ, ਇਸਫਾਹਾਨ ਅਤੇ ਸ਼ਿਰਾਜ਼ ਦੇ ਹਵਾਈ ਅੱਡਿਆਂ ਦੇ ਨਾਲ-ਨਾਲ ਦੇਸ਼ ਦੇ ਪੱਛਮ, ਉੱਤਰ-ਪੱਛਮ ਅਤੇ ਦੱਖਣ-ਪੱਛਮ ਦੇ ਹਵਾਈ ਅੱਡਿਆਂ ਲਈ ਵੀ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ: ਭਾਰੀ ਮੀਂਹ ਤੇ ਤੂਫ਼ਾਨ ਦਰਮਿਆਨ ਦੁਬਈ ਦਾ ਆਸਮਾਨ ਹੋਇਆ 'ਹਰਾ', ਵੇਖੋ ਵੀਡੀਓ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8 

 


author

cherry

Content Editor

Related News